ਸਵ : ਕਵੀ ਸੋਹਨਦੀਪ ਥਿੰਦ ਕੋਲ ਧਰਤੀ ਦੀ ਜ਼ਬਾਨ ਤੇ ਲੋਕ ਪੱਖੀ ਕਾਵਿ ਅੰਦਾਜ਼ ਸੀ - ਪ੍ਰੋ . ਗਿੱਲ
ਲੁਧਿਆਣਾ, 19 ਨਵੰਬਰ (ਡਾ. ਤਰਲੋਚਨ ਸਿੰਘ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਗਾਮੂੰਵਾਲਾ ਦੇ ਜੰਮਪਲ ਤੇ 13 ਸਾਲ ਪਹਿਲਾਂ ਵਿੱਛੜੇ ਪੰਜਾਬੀ ਕਵੀ ਸੋਹਨਦੀਪ ਥਿੰਦ ਦੀ ਮਰਨ ਉਪਰੰਤ ਛਪੀ ਇਕਲੌਤੀ ਕਾਵਿ ਪੁਸਤਕ ‘’ਮੁਖ਼ਾਤਿਬ ਹਾਂ ਮੈਂ’’ ਬਾਰੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ.
ਸਵ. ਕਵੀ ਸੋਹਨਦੀਪ ਥਿੰਦ ਦੀ ਕਾਵਿ ਪੁਸਤਕ ‘ਮੁਖਾਤਿਬ ਹਾਂ ਮੈਂ’ ਦੀ ਕਾਪੀ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਟ ਕਰਦੇ ਹੋਏ ਹਰਮੀਤ ਵਿਦਿਆਰਥੀ। ਅਜੀਤ ਤਸਵੀਰ
20-11-2026