15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਨਿਊ ਚੰਡੀਗੜ੍ਹ 'ਚ ਗੁਰਬਤ ਨੂੰ ਬਿਆਨ ਕਰਦੀ ਲਘੂ ਫ਼ਿਲਮ 'ਸਾਈਕਲ' ਦੀ ਸ਼ੂਟਿੰਗ ਹੋਈ <br/>

ਅਜੀਤ ਡੈਸਕ 15-04-2026
ਮੁੱਲਾਂਪੁਰ ਗਰੀਬਦਾਸ, 14 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਆਮ ਪਰਿਵਾਰ ਦੀ ਗੁਰਬਤ ਨੂੰ ਬਿਆਨ ਕਰਦੀ ਇਕ ਲਘੂ ਫਿਲਮ 'ਸਾਈਕਲ' ਦੀ ਸ਼ੂਟਿੰਗ ਨਿਊ ਚੰਡੀਗੜ੍ਹ ਵਿਖੇ ਹੋਈ | ਇਹ ਲਘੂ ਫਿਲਮ ਰੌਣਕ ਫਿਲਮ ਪ੍ਰੋਡਕਸ਼ਨ ਦੀ ਅਗਵਾਈ ਵਿਚ ਜਲਦੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਵੇਗੀ | ਲੇਖਕ ਅਵਤਾਰ ਨਗਲੀਆਂ ਦੀ ਨਿਰਦੇਸ਼ਨਾ ਹੇਠ ਇਸ ਫਿਲਮ ਵਿਚ ਕਲਾਕਾਰ ਨਿਸ਼ਾਨ ਸਿੰਘ, ਜਸਪ੍ਰੀਤ ਕੌਰ, ਬਾਲ ਕਲਾਕਾਰ ਮਹਿਤਾਬ ਸਿੰਘ ਕੰਮ ਕਰ ਰਹੇ ਹਨ, ਜਦਕਿ ਕੈਮਰਾਮੈਨ ਦੀ ਜ਼ਿੰਮੇਂਵਾਰੀ ਸੁਰਜੀਤ ਬੰਗੜ ਨੇ ਨਿਭਾਈ ਹੈ | ਇਸ ਫਿਲਮ ਦਾ ਮਹੂਰਤ ਪਿ੍ੰਸੀਪਲ (ਸੇਵਾ-ਮੁਕਤ) ਸਤਨਾਮ ਸਿੰਘ ਸੋਕਰ ਨੇ ਕੀਤਾ ਹੈ | ਪਿ੍ੰਸੀਪਲ ਸੋਕਰ ਨੇ ਇਸ ਉਪਰਾਲੇ ਲਈ ਸਮੂਹ ਫਿਲਮ ਟੀਮ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਬੇਸ਼ੱਕ ਸਾਡਾ ਸਮਾਜ ਬਹੁਤ ਤਰੱਕੀ ਕਰ ਗਿਆ ਹੈ, ਪਰ ਅਜੇ ਵੀ ਸਮਾਜ 'ਚ ਬਹੁਤ ਮਾੜੀਆਂ ਅਲਾਮਤਾਂ ਹਨ, ਜਿਨ੍ਹਾਂ ਦੇ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੇਧ ਦੇਣ ਲਈ ਫਿਲਮਾਂ, ਨਾਟਕ ਅਤੇ ਗੀਤ ਜ਼ਰੂਰੀ ਹਨ ਤਾਂ ਜੋ ਸਮਾਜ 'ਚੋਂ ਮਾੜੀਆਂ ਅਲਾਮਤਾਂ ਖ਼ਤਮ ਹੋਣ ਸਕਣ ਅਤੇ ਇਸੇ ਤਰ੍ਹਾਂ ਲੋਕਾਂ ਵਿਚ ਜਾਗਰੂਕਤਾ

ਪਿਛਲੀ ਖ਼ਬਰ ਸੂਬੇ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਖਰੜ ਹਲਕੇ ਦਾ ਬਹੁਪੱਖੀ ਵਿਕਾਸ ਹੋਵੇਗਾ- ਗਿੱਲ <br/> ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 84ਵਾਂ ਦਿਨ: ਪੁਲਿਸ ਵਲੋਂ 566 ਥਾਵਾਂ 'ਤੇ ਛਾਪੇਮਾਰੀ, 311 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।