28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਆਸਵਾਈਡ ਗਲੋਬਲ ਵਲੋਂ ਹਾਈਜੀਨ ਸਿਹਤ ਕਿਟਾਂ ਦੀ ਵੰਡ <br/>

ਅਜੀਤ ਡੈਸਕ 10-06-2026
ਜਲੰਧਰ, 9 ਜੂਨ (ਅ.ਬ.)-ਆਸਵਾਈਡ ਗਲੋਬਲ ਨੇ 22 ਮਈ 2026 ਨੂੰ ਆਪਣੀ ਆਸਵਾਈਡ ਗ੍ਰੀਨਮਾਈਲ ਪਹਿਲ ਦੇ ਤਹਿਤ ਹਾਈਜੀਨ ਕਿੱਟ ਵੰਡ ਮੁਹਿੰਮ ਕਾਮਯਾਬੀ ਨਾਲ ਆਯੋਜਿਤ ਕੀਤੀ, ਜੋ ਕੰਪਨੀ ਦੀ ਕਾਰਪੋਰੇਟ ਸੋਸ਼ਲ ਰਿਸ਼ਪਾਂਸਬਿਲਟੀ (ਸੀ, ਐਸ. ਆਰ) ਅਤੇ ਕਮਿਊਨਿਟੀ ਦੀ ਭਲਾਈ ਦੇ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ | ਇਸ ਸਰਗਰਮੀ ਦੇ ਹਿੱਸੇ ਵਜੋਂ, ਟੀਮ ਨੇ ਇੱਕ ਬਸਤੀ ਖੇਤਰ ਦਾ ਦੌਰਾ ਕੀਤਾ ਅਤੇ ਕਮਿਊਨਿਟੀ ਦੇ ਮੈਂਬਰਾਂ ਨੂੰ ਜਰੂਰੀ ਹਾਈਜੀਨ ਕਿੱਟ ਵੰਡੇ |
ਵੰਡ ਦੇ ਨਾਲ-ਨਾਲ, ਟੀਮ ਨੇ ਨਿੱਜੀ ਸਫਾਈ ਅਤੇ ਸਿਹਤਮੰਦ ਆਦਤਾਂ ਦੇ ਮਹੱਤਵ ਨੂੰ ਵੀ ਉਤਸ਼ਾਹਿਤ ਕੀਤਾ ਤਾਂ ਜੋ ਸਰਵਜਨਕ ਸਿਹਤ ਜਾਗਰੂਕਤਾ ਵਧਾਈ ਜਾ ਸਕੇ |

ਪਿਛਲੀ ਖ਼ਬਰ ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਡੇਰਾਬੱਸੀ ਵਿਚ ਦਾਖ਼ਲੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ <br/> ਅਗਲੀ ਖ਼ਬਰ ਜਬਰ-ਜਨਾਹ ਦੇ ਮਾਮਲੇ 'ਚ ਦਿੱਤੇ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਰੇਨੂੰ ਭਾਟੀਆ, ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।