22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸ਼ਿਵ ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਕਲੇਅ ਮਾਡਲਿੰਗ ਮੁਕਾਬਲੇ’ ’ਚ ਬਿਖੇਰਿਆ ਆਪਣੀ ਕਲਾ ਦਾ ਜਾਦੂ

ਚੰਡੀਗੜ੍ਹ, 21 ਅਗਸਤ (ਅ. ਬ.)

ਕੁਰਾਲੀ ਦੇ ਬੱਸ ਸਟੈਂਡ ਵਿਖੇ ਪੰਜਾਬ ਬੰਦ ਨੂੰ ਲੈ ਕੇ ਭਾਰਤੀ ਪੈਟਰੋਲੀਅਮ ਦੀ ਗੱਡੀ ਤੇ ਹੋਰਨਾਂ ਵਾਹਨਾਂ ਨਾਲ ਬੰਦ ਕੀਤਾ ਰੋਪੜ ਮਾਰਗ। 22-08-2026
ਚੰਡੀਗੜ੍ਹ, 21 ਅਗਸਤ (ਅ. ਬ.)- ਸਕੂਲ ਪ੍ਰਬੰਧਨ ਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਸੈਲੀ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਰਚਨਾਤਮਕ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਬਾਲ ਵਾਟਿਕਾ-1, ਬਾਲ ਵਾਟਿਕਾ-2 ਅਤੇ ਬਾਲ ਵਾਟਿਕਾ-3 ਦੇ ਵਿਦਿਆਰਥੀਆਂ ਲਈ ‘ਕਲੇਅ ਮਾਡਲਿੰਗ ਮੁਕਾਬਲਾ’ ਕਰਵਾਇਆ ਗਿਆ। ਨੰਨ੍ਹੇ ਵਿਦਿਆਰਥੀਆਂ ਨੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਕਿਸਮਾਂ ਦੇ ਫਲਾਂ, ਸਬਜ਼ੀਆਂ ਤੇ ਆਕ੍ਰਿਤੀਆਂ (ਡਿਜ਼ਾਈਨਾਂ) ਨੂੰ ਕਲਪਨਾ ਦੇ ਰੰਗਾਂ ਨਾਲ ਸਜਾਇਆ। ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਸੈਲੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੇ ਸਰੀਰਕ ਹੁਨਰ (ਮੋਟਰ ਸਕਿੱਲਜ਼) ਦਾ ਵਿਕਾਸ ਹੁੰਦਾ ਹੈ। ਡਾ. ਵਿਦੁਰ ਜਯੋਤੀ, ਚੇਅਰਮੈਨ ਟ੍ਰਸਟ, ਡਾ. ਸੁਵਿਕਰਮ ਜਯੋਤੀ, ਚੇਅਰਮੈਨ ਕਮ ਮੈਨੇਜਰ, ਮੈਨੇਜਿੰਗ ਕਮੇਟੀ; ਜਨਰਲ ਸੈਕ੍ਰੇਟਰੀ ਟ੍ਰਸਟ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਤੇ ਅਸਿਸਟੈਂਟ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਮਮਤਾ ਅਰੋੜਾ ਨੇ ਵੀ ਨੰਨ੍ਹੇ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ‘ ਜੇਨ-ਐੱਚ ਯੁਵਾ ਉੱਦਮੀ ਚੌਪਾਲ’ ’ਚ ਮੁੱਖ ਮੰਤਰੀ ਨਾਇਬ ਸੈਣੀ ਨੇ ਦਿੱਤੇ ਨੌਜਵਾਨਾਂ ਦੇ ਸਵਾਲਾਂ ਦੇ ਬੇਬਾਕ ਜਵਾਬ ਅਗਲੀ ਖ਼ਬਰ ਸ੍ਰੀ ਸੁਖਮਨੀ ਕਾਲਜ ਡੇਰਾਬੱਸੀ ’ਚ ਬੀ. ਡੀ. ਐੱਸ., ਨਰਸਿੰਗ, ਲਾਅ ਤੇ ਇੰਜੀਨੀਅਰਿੰਗ ਲਈ ਦਾਖ਼ਲੇ ’ਚ ਹੁਣ ਕੁਝ ਹੀ ਸੀਟਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।