ਅੰਤਰਰਾਸ਼ਟਰੀ ਮੂਟ ਕੋਰਟ ‘ ਜੂਰਿਸ ਨੈਕਸਸ ’ ਦੀ ਮੇਜ਼ਬਾਨੀ ਕਰੇਗੀ ਚੰਡੀਗੜ੍ਹ ਯੂਨੀਵਰਸਿਟੀ 17 ਰਾਜਾਂ ਤੇ 5 ਦੇਸ਼ਾਂ ਦੀਆਂ 112 ਟੀਮਾਂ ਏ. ਆਈ. ਅਤੇ ਆਈ. ਪੀ. ਆਰ. ਨਾਲ ਸੰਬੰਧਿਤ ਉੱਭਰਦੀਆਂ ਚੁਣੌਤੀਆਂ ’ਤੇ ਕਰਨਗੀਆਂ ਬਹਿਸ
ਐੱਸ. ਏ.
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਣ ਜਾ ਰਹੇ ਅੰਤਰਰਾਸ਼ਟਰੀ ਮੂਟ ਕੋਰਟ ‘ਜੂਰਿਸ ਨੈਕਸਸ-2026’ ’ਚ ਹਿੱਸਾ ਲੈਣ ਵਾਲੇ ਉੱਘੇ ਕਾਨੂੰਨੀ ਦਿੱਗਜ਼ਾਂ ਦੀਆਂ ਤਸਵੀਰਾਂ।
23-09-2026