ਢੇਹਾ ਬਸਤੀ ਤੇ ਤ੍ਰਿਵੇਦੀ ਕੈਂਪ ਦੀ ਘੇਰਾਬੰਦੀ 40 ਤੋਂ 50 ਪੁਲਿਸ ਮੁਲਾਜ਼ਮਾਂ ਨਾਲ ਵੱਡੀ ਤਲਾਸ਼ੀ ਮੁਹਿੰਮ ਸ਼ੱਕੀ ਟਿਕਾਣੇ ਖੰਗਾਲੇ, ਕਈ ਵਿਅਕਤੀਆਂ ਤੋਂ ਕੀਤੀ ਪੁੱਛਗਿੱਛ
ਡੇਰਾਬੱਸੀ, 4 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਨਸ਼ਾ ਤਸਕਰਾਂ ’ਤੇ ਸ਼ਿਕੰਜਾ ਹੋਰ ਕੱਸਦਿਆਂ ਡੇਰਾਬੱਸੀ ਪੁਲਿਸ ਨੇ ਐਤਵਾਰ ਨੂੰ ਸਬ-ਡਿਵੀਜ਼ਨ ਦੇ ਨਸ਼ਿਆਂ ਪੱਖੋਂ ਸੰਵੇਦਨਸ਼ੀਲ ਮੰਨੇ ਜਾਂਦੇ ਇਲਾਕਿਆਂ ਵਿਚ ਵੱਡਾ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ। ਡੀ.
ਡੇਰਾਬੱਸੀ ਦੇ ਮੁਬਾਰਿਕਪੁਰ ਤ੍ਰਿਵੇਦੀ ਕੈਂਪ ਵਿਖੇ ਪੁਲਿਸ ਵਲੋਂ ਚਲਾਏ ਕਾਸੋ ਆਪ੍ਰੇਸ਼ਨ ਤਹਿਤ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਟੀਮ। ਤਸਵੀਰ: ਰਣਬੀਰ ਸਿੰਘ ਪੜ੍ਹੀ
05-10-2026