ਰਿਆਤ - ਬਾਹਰਾ ਯੂਨੀਵਰਸਿਟੀ ਦੇ ‘ ਐੱਚ . ਆਰ . ਕਾਨਕਲੇਵ ’ ’ ਚ ਕੈਂਪਸ ਤੇ ਕਾਰਪੋਰੇਟ ਜਗਤ ਵਿਚਲਾ ਪਾੜਾ ਘਟਾਉਣ ’ ਤੇ ਦਿੱਤਾ ਜ਼ੋਰ ਉਦਯੋਗ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਤਿਆਰ ਕਰਨ ’ਤੇ ਕੀਤੀ ਚਰਚਾ
ਐੱਸ. ਏ.
ਰਿਆਤ-ਬਾਹਰਾ ਯੂਨੀਵਰਸਿਟੀ ਵਲੋਂ ਕਰਵਾਏ ਗਏ ‘ਐੱਚ. ਆਰ. ਕਾਨਕਲੇਵ-2026’ ‘ਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਤਸਵੀਰ ਸਾਂਝੀ ਕਰਵਾਉਂਦੀਆਂ ਹੋਈਆਂ। ਅਜੀਤ ਤਸਵੀਰ
11-10-2026