ਐੱਸ . ਏ . ਐੱਸ . ਨਗਰ ਜ਼ਿਲ੍ਹੇ ’ ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਆਵਾਜਾਈ ਰਹੀ ਪ੍ਰਭਾਵਿਤ, ਸ਼ਹਿਰ ਦੀਆਂ ਮਾਰਕੀਟਾਂ ’ਚ ਪਸਰੀ ਰਹੀ ਸੁੰਨ, ਸਰਕਾਰੀ, ਨਿੱਜੀ ਤੇ ਸੀ.ਟੀ.ਯੂ. ਬੱਸ ਸਰਵਿਸ ਰਹੀ ਬੰਦ ਸੋਹਾਣਾ ਏਅਰਪੋਰਟ ਚੌਕ, ਫੇਜ਼ 7-8 ਲਾਈਟਾਂ ਵਾਲੇ ਚੌਕ, ਕੁੰਭੜਾ ਚੌਕ, ਵਾਈ.ਪੀ.ਐੱਸ. ਚੌਕ, ਦੈੜੀ ਅਤੇ ਲਾਂਡਰਾਂ ਚੌਕ ਵਿਚ ਆਵਾਜਾਈ ਕੀਤੀ ਜਾਮ
ਐੱਸ. ਏ.
ਮੁਹਾਲੀ ਫੇਜ਼-7 ਦੀ ਮਾਰਕੀਟ ਵਿਚ ਸ਼ਾਂਤਮਈ ਬੰਦ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਦਫ਼ਤਰ ਸਕੱਤਰ ਪੁਆਧ ਜ਼ੋਨ ਸ਼ਿਵਚਰਨ ਸਿੰਘ ਭੰਗੂ ਤੇ ਹੋਰ।
16-10-2026