24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦੋਸ਼ੀ ਵਿਅਕਤੀ ਦੀ ਹਾਜ਼ਰੀ ਦੀ ਉਮੀਦ ਕਰਨ ਵਾਲੀ ਘੋਸ਼ਣਾ

ਧਾਰਾ 82 ਸੀ ਆਰ ਪੀ ਸੀ/84 ਭਾਰਤੀ ਨਾਗਰਿਕ ਸ ੁਰੱਖਿਆ ਸੰਹਿਤਾ ਦੇਖੋ ਮੇਰੇ ਸਾਹਮਣੇ ਸ਼ਿਕਾਇਤ ਕੀਤੀ ਗਈਹੈ ਕਿ ਦੋਸ਼ੀ ਵਿਅਕਤੀ ਦੀਪਕ ਗੁਪਤਾ ਪੁੱਤਰ ਉਂਕਾਰ ਚੰਦ ਨਿਵਾਸੀ 3ਡੀ, ਚੌਥੀ ਮੰਜ਼ਿਲ, ਮੋਤੀਜ ਹਾਰਮਨੀ ਗ੍ਰੀਨਸ, ਢਕੋਲੀ, ਜ਼ੀਰਕਪੁਰ, ਪੰਜਾਬ ਨੇ ਈ-ਪ੍ਰਥਮ ਸੂਚਨਾ ਰਿਪੋਰਟ ਨੰ. 125/25 ਮਿਤੀ 12.

ਅਜੀਤ ਡੈਸਕ 24-10-2026
ਧਾਰਾ 82 ਸੀ ਆਰ ਪੀ ਸੀ/84 ਭਾਰਤੀ ਨਾਗਰਿਕ ਸ ੁਰੱਖਿਆ ਸੰਹਿਤਾ ਦੇਖੋ ਮੇਰੇ ਸਾਹਮਣੇ ਸ਼ਿਕਾਇਤ ਕੀਤੀ ਗਈਹੈ ਕਿ ਦੋਸ਼ੀ ਵਿਅਕਤੀ ਦੀਪਕ ਗੁਪਤਾ ਪੁੱਤਰ ਉਂਕਾਰ ਚੰਦ ਨਿਵਾਸੀ 3ਡੀ, ਚੌਥੀ ਮੰਜ਼ਿਲ, ਮੋਤੀਜ ਹਾਰਮਨੀ ਗ੍ਰੀਨਸ, ਢਕੋਲੀ, ਜ਼ੀਰਕਪੁਰ, ਪੰਜਾਬ ਨੇ ਈ-ਪ੍ਰਥਮ ਸੂਚਨਾ ਰਿਪੋਰਟ ਨੰ. 125/25 ਮਿਤੀ 12.11.2025 ਧਾਰਾ 318(4)/319/340/61(2) ਭਾਰਤੀ ਨਿਆਂ ਸੰਹਿਤਾ, ਥਾਣਾ ਸਪੈਸ਼ਲ ਸੈੱਲ, ਨਵੀਂ ਦਿੱਲੀ ਦੇ ਅਧੀਨ ਸਜ਼ਾਯੋਗ ਅਪਰਾਧ ਕੀਤਾ ਹੈ (ਜਾਂ ਸ਼ੱਕ ਹੈ ਕਿ ਉਸ ਨੇ ਕੀਤਾ ਹੈ) ਅਤੇ ਉਸ ਉੱਤੇ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਨੂੰ ਇਹ ਲਿਖ ਕੇ ਵਾਪਸ ਕੀਤਾ ਗਿਆ ਹੈ ਕਿ ਉਕਤ ਦੀਪਕ ਗੁਪਤਾ ਮਿਲ ਨਹੀਂ ਰਿਹਾ ਹੈ, ਅਤੇ ਮੈਨੂੰ ਹੱਲ ਦੇ ਰੂਪ ਵਿਚ ਦਰਸਾਇਆ ਗਿਆ ਹੈ ਕਿ ਉਕਤ ਦੀਪਕ ਗੁਪਤਾ ਫਰਾਰ ਹੋ ਗਿਆ ਹੈ (ਜਾਂ ਉਕਤ ਵਾਰੰਟ ਦੀ ਤਾਮੀਲ ਤੋਂ ਬਚਣ ਦੇ ਲਈ ਖੁਦ ਨੂੰ ਛੁਪਾ ਰਿਹਾ ਹੈ)। ਇਸ ਦੇ ਖਿਲਾਫ਼ ਮਾਣਯੋਗ ਅਦਾਲਤ ਦੁਆਰਾ ਧਾਰਾ 82 ਸੀ ਆਰ ਪੀ ਸੀ/84 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਕਾਰਵਾਈ ਜਾਰੀ ਹੋ ਚੁੱਕੀ ਹੈ। ਇਸ ਲਈ ਇਸ ਦੇ ਦੁਆਰਾ ਘੋਸ਼ਣਾ ਕੀਤੀ ਜਾਂਦੀ ਹੈ ਕਿ ਈ-ਪ੍ਰਥਮ ਸੂਚਨਾ ਰਿਪੋਰਟ ਨੰ. 125/25 ਮਿਤੀ 12.11.2025 ਧਾਰਾ 318(4)/319/340/61(2) ਭਾਰਤੀ ਨਿਆਂ ਸੰਹਿਤਾ, ਥਾਣਾ ਸਪੈਸ਼ਲ ਸੈੱਲ ਨਵੀਂ ਦਿੱਲੀ ਦੇ ਉਕਤ ਦੋਸ਼ੀ ਵਿਅਕਤੀ ਦੀਪਕ ਗੁਪਤਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਅਦਾਲਤ ਦੇ ਸਾਹਮਣੇ ਉਕਤ ਸ਼ਿਕਾਇਤ ਦਾ ਉਤਰ ਦੇਣ ਦੇ ਲਈ 01.12.2026 ਨੂੰ ਜਾਂ ਉਸ ਤੋਂ ਪਹਿਲਾਂ ਹਾਜ਼ਰ ਹੋਣ। ਆਦੇਸ਼ ਅਨੁਸਾਰ : ਸ੍ਰੀ ਮ੍ਰਿਦੁਲ ਗੁਪਤਾ, ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ, ਕੋਰਟ ਨੰ. 26, ਗਰਾਊਂਡ ਫਲੋਰ, ਅਨੈਕਸੀ ਬਿਲਡਿੰਗ, ਪਟਿਆਲਾ ਹਾਊਸ ਕੋਰਟ, ਨਵੀਂ ਦਿੱਲੀ।
ਪਿਛਲੀ ਖ਼ਬਰ ਮੁਹਾਲੀ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।