ਪੀ.ਸੀ.ਸੀ.ਪੀ. ਐੱਲ. ਵਲੋਂ ਹੈਬਤਪੁਰ ਪਿੰਡ ਦੇ ਖੇਡ ਮੈਦਾਨ ਦਾ ਕੀਤਾ ਉਦਘਾਟਨ
ਡੇਰਾਬੱਸੀ, 30 ਅਕਤੂਬਰ (ਰਣਬੀਰ ਸਿੰਘ ਪੜ੍ਹੀ)—ਡੇਰਾਬੱਸੀ ਨੇੜਲੇ ਪਿੰਡ ਹੈਬਤਪੁਰ ਦੇ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਆਖ਼ਰਕਾਰ ਪੂਰੀ ਹੋ ਗਈ ਹੈ। ਪੰਜਾਬ ਕੈਮੀਕਲਜ਼ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ (ਪੀ.
ਕੰਪਨੀ ਨੇ 7.50 ਲੱਖ ਰੁ . ਦੀ ਲਾਗਤ ਨਾਲ ਬਣਾਈ ਚਾਰਦੀਵਾਰੀ ਤੇ ਮੁੱਖ ਦਰਵਾਜ਼ਾ
31-10-2026