08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਾਬਕਾ ਕੈਬਨਿਟ ਮੰਤਰੀ ਮਲੂਕਾ ਵਲੋਂ ਨਗਰ ਪੰਚਾਇਤ ਮਲੂਕਾ ਤੇ ਮਹਿਰਾਜ ਦੇ ਉਮੀਦਵਾਰਾਂ ਦਾ ਐਲਾਨ <br/>

ਅਜੀਤ ਡੈਸਕ 15-05-2026
ਭਗਤਾ ਭਾਈਕਾ, 14 ਮਈ (ਸੁਖਪਾਲ ਸਿੰਘ ਸੋਨੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਨਗਰ ਪੰਚਾਇਤ ਚੋਣਾਂ ਲਈ ਨਗਰ ਪੰਚਾਇਤ ਮਲੂਕਾ ਅਤੇ ਨਗਰ ਪੰਚਾਇਤ ਮਹਿਰਾਜ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ¢ ਸਾਬਕਾ ਮੰਤਰੀ ਮਲੂਕਾ ਨੇ ਦੱਸਿਆ ਕਿ ਨਗਰ ਪੰਚਾਇਤ ਮਲੂਕਾ ਲਈ ਵਾਰਡ ਨੰਬਰ-1 ਤੋਂ ਚਤਿੰਨ ਕÏਰ (ਜਰਨਲ ਮਹਿਲਾ), ਵਾਰਡ ਨੰਬਰ 2 ਤੋਂ ਬਿ੍ਛਪਾਲ ਸਿੰਘ (ਐਸ ਸੀ ਮਰਦ), ਵਾਰਡ ਨੰਬਰ 3 ਤੋਂ ਸਰਬਜੀਤ ਕੌਰ (ਐਸਸੀ ਮਹਿਲਾ), ਵਾਰਡ ਨੰਬਰ 4 ਤੋਂ ਦਲਜੀਤ ਕÏਰ (ਜਨਰਲ ਮਹਿਲਾ), ਵਾਰਡ ਨੰਬਰ 5 ਤੋਂ ਕੱਤਰ ਸਿੰਘ (ਬੀਸੀ ਮਰਦ), ਵਾਰਡ ਨੰਬਰ 6 ਤੋਂ ਮਨਦੀਪ ਕੁਮਾਰ (ਜਨਰਲ ਮਰਦ), ਵਾਰਡ-7 ਤੋਂ ਸੁਖਜੀਤ ਕÏਰ(ਐਸਸੀ ਮਹਿਲਾ), ਵਾਰਡ ਨੰਬਰ 8 ਤੋਂ ਦਰਸ਼ਨ ਸਿੰਘ (ਜਨਰਲ ਮਰਦ), ਵਾਰਡ ਨੰਬਰ 9 ਕੁਲਵਿੰਦਰ ਕੌਰ (ਜਰਨਲ ਮਹਿਲਾ), ਵਾਰਡ- 10 ਤੋਂ ਨਿਰਮਲ ਸਿੰਘ (ਜਨਰਲ ਮਰਦ), ਵਾਰਡ 11 ਤੋਂ ਬਲਜੀਤ ਸਿੰਘ ਭੋਲਾ (ਐਸ.ਸੀ. ਮਰਦ) ਉਮੀਦਵਾਰ ਐਲਾਨੇ ਗਏ ਹਨ¢ ਇਸੇ ਤਰ੍ਹਾਂ ਹੀ ਨਗਰ ਪੰਚਾਇਤ ਮਹਿਰਾਜ ਦੇ ਵਾਰਡ ਨੰਬਰ 1 ਤੋਂ ਜਸਵਿੰਦਰ ਕੌਰ (ਜਨਰਲ ਮਹਿਲਾ), ਵਾਰਡ-2 ਤੋਂ ਬਲਵੀਰ ਸਿੰਘ (ਬੀਸੀ ਮਰਦ), ਵਾਰਡ ਨੰਬਰ 3 ਤੋਂ ਧਰਮਜੀਤ ਕੌਰ (ਜਨਰਲ ਮਹਿਲਾ), ਵਾਰਡ 4 ਤੋਂ ਇੰਦਰਜੀਤ ਸਿੰਘ (ਐੱਸਸੀ ਮਰਦ), ਵਾਰਡ ਨੰਬਰ 5 ਤੋਂ ਮਨਜੀਤ ਕੌਰ (ਜਨਰਲ ਮਹਿਲਾ, ਵਾਰਡ ਨੰਬਰ 6 ਤੋਂ ਕੁਲਵਿੰਦਰ ਸਿੰਘ (ਜਨਰਲ ਮਰਦ), ਵਾਰਡ ਨੰਬਰ 7 ਤੋਂ ਚਰਨਜੀਤ ਕÏਰ (ਜਨਰਲ ਮਹਿਲਾ), ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ (ਐੱਸ.ਸੀ ਮਰਦ), ਵਾਰਡ ਨੰਬਰ 9 ਤੋਂ ਹਰਪ੍ਰੀਤ ਕÏਰ (ਐਸ.ਸੀ. ਮਹਿਲਾ), ਵਾਰਡ ਨੰਬਰ 10 ਤੋਂ ਅਮਰਜੀਤ ਸਿੰਘ (ਐਸ.ਸੀ. ਮਰਦ), ਵਾਰਡ ਨੰਬਰ 11 ਤੋਂ ਚਰਨਾ ਸਿੰਘ (ਜਰਨਲ ਮਰਦ), ਵਾਰਡ ਨੰਬਰ 12 ਤੋਂ ਮਨਿੰਦਰਜੀਤ ਸਿੰਘ (ਜਰਨਲ ਮਰਦ), ਵਾਰਡ ਨੰਬਰ 13 ਤੋਂ ਪਰਮਜੀਤ ਕÏਰ (ਐੱਸਸੀ ਮਹਿਲਾ) ਨੂੰ ਉਮੀਦਵਾਰ ਬਣਾਇਆ ਗਿਆ ਹੈ¢ ਸਾਬਕਾ ਮੰਤਰੀ ਮਲੂਕਾ ਨੇ ਕਿਹਾ ਕਿ ਨਗਰ ਪੰਚਾਇਤ ਭਗਤਾ ਭਾਈਕਾ, ਕੋਠਾਗੁਰੂ ਅਤੇ ਭਾਈਰੂਪਾ ਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ¢

ਪਿਛਲੀ ਖ਼ਬਰ ਸ਼ਾਨਦਾਰ ਰਿਹਾ ਸ੍ਰੀ ਗੁਰੂ ਹਰਗੋਬਿੰਦ ਸਕੂਲ ਨਥਾਣਾ ਦਾ ਨਤੀਜਾ ਅਗਲੀ ਖ਼ਬਰ ਹਰਿੰਦਰ ਮਹਿਰਾਜ ਨੇ ਜਸਵਿੰਦਰ ਕੌਰ ਤੇ ਮਨਿੰਦਰ ਮਹਿਰਾਜ ਦੇ ਨਾਮਜ਼ਦਗੀ ਪੱਤਰ ਕਰਵਾਏ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।