27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

'ਆਪ' ਆਗੂਆਂ ਨੇ ਧਰਮਸ਼ਾਲਾ 'ਚ ਮੱਛੀ ਮੋਟਰ ਲਗਵਾਈ <br/>

ਅਜੀਤ ਡੈਸਕ 08-06-2026
ਭਗਤਾ ਭਾਈਕਾ, 7 ਜੂਨ (ਸੁਖਪਾਲ ਸਿੰਘ ਸੋਨੀ)- ਆਮ ਆਦਮੀ ਪਾਰਟੀ ਦੇ ਸਮਰਥਕਾਂ ਵਲੋਂ ਸ਼ਹਿਰ ਦੇ ਵਾਰਡ ਨੰਬਰ-8 ਅਧੀਨ ਪੱਤੀ ਸੇਲਬਰਾਹ ਦੀ ਧਰਮਸ਼ਾਲਾ ਵਿਖੇ ਮੱਛੀ ਮੋਟਰ ਲਗਵਾਉਣ ਦੀ ਸੇਵਾ ਕੀਤੀ ਗਈ ਹੈ¢ ਇਹ ਕਾਰਜ ਆਪ ਆਗੂਆਂ ਦੀ ਅਗਵਾਈ ਹੇਠ ਅਰੰਭ ਕੀਤਾ ਗਿਆ¢ ਇਸ ਸਮੇਂ ਸੁਖਵਿੰਦਰ ਸਿੰਘ ਖ਼ਾਨਦਾਨ, ਜਗਸੀਰ ਸਿੰਘ ਜੱਗਾ, ਸੀਰਾ ਸਿੰਘ ਬੁਰਜ ਵਾਲਾ, ਰੇਸ਼ਮ ਸਿੰਘ, ਸੁਰੇਸ਼ ਸਿੰਘ ਇੰਚਾਰਜ ਸਮੇਤ 'ਆਪ' ਸਮਰਥਕ ਹਾਜ਼ਰ ਸਨ¢

ਪਿਛਲੀ ਖ਼ਬਰ ਸਿੱਖਿਆ ਮੰਤਰੀ ਦੇ ਪਿੰਡ 4161 ਮਾਸਟਰ ਕਾਡਰ ਲਗਾਉਣਗੇ ਧਰਨਾ 11 ਨੂੰ ਅਗਲੀ ਖ਼ਬਰ ਗਿਆਨ ਸਾਗਰ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਸੋਨ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।