ਡੀਪੂ ਹੋਲਡਰਾਂ ਵਲੋਂ ਧਰਨੇ ਦੇ 5ਵੇਂ ਦਿਨ ਤਿੱਖੀ ਨਾਅਰੇਬਾਜ਼ੀ
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸੂਬਾ ਸਰਕਾਰ ਵਲੋਂ ਵੱਡੀ ਗਿਣਤੀ ‘ਚ ਡੀਪੂ ਰੱਦ ਕਰਨ ਦੇ ਵਿਰੋਧ ‘ਚ ਡੀਪੂ ਹੋਲਡਰ ਯੂਨੀਅਨ ਵਲੋਂ ਸਥਾਨਕ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਲਗਾਇਆ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ।
ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਮਾਨਸਾ ਅੱਗੇ ਧਰਨੇ ‘ਤੇ ਬੈਠੇ ਡੀਪੂ ਹੋਲਡਰ। ਤਸਵੀਰ : ਸੇਮੀ ਮਾਨਸਾ
05-08-2026