06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੜਕ ਹਾਦਸੇ ’ਚ ਔਰਤ ਦੀ ਮੌਤ

ਬਰੇਟਾ, 5 ਅਕਤੂਬਰ (ਪ. ਪ.)

ਅਜੀਤ ਡੈਸਕ 06-10-2026
ਬਰੇਟਾ, 5 ਅਕਤੂਬਰ (ਪ.ਪ.)- ਬੀਤੀ ਦੇਰ ਸ਼ਾਮ ਬਰੇਟਾ-ਧਰਮਪੁਰਾ ਰੋਡ ’ਤੇ ਹੋਏ ਹਾਦਸੇ ’ਚ ਇੱਕ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਸੂਬਾ ਸਿੰਘ ਵਾਸੀ ਧਰਮਪੁਰਾ ਤੇ ਉਸ ਦੀ ਪਤਨੀ ਬਰੇਟਾ ਸਾਈਡ ਤੋਂ ਪਿੰਡ ਧਰਮਪੁਰਾ ਨੂੰ ਆ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ’ਚ ਸੂਬਾ ਸਿੰਘ ਜ਼ਖਮੀ ਹੋ ਗਿਆ, ਜਦਕਿ ਉਸ ਦੀ ਪਤਨੀ ਗੁਰਦੀਪ ਕੌਰ (50) ਦੀ ਮੌਤ ਗਈ। ਪੁਲਿਸ ਵਲੋਂ ਕਾਰ ਸਵਾਰ ਅਮਰਜੀਤ ਸਿੰਘ ਵਾਸੀ ਕੜੈਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਚਿੱਟਾ, ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਸ਼ਰਾਬ ਬਰਾਮਦ, 21 ਜਣੇ ਕਾਬੂ ਅਗਲੀ ਖ਼ਬਰ ਖੇਡਾਂ ’ਚ ਮੱਲਾਂ ਮਾਰਨ ਵਾਲੀ ਗਤਕਾ ਟੀਮ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।