14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੀ . ਐੱਨ . ਬੀ . ਮੋਰਿੰਡਾ ਦੇ ਸਾਬਕਾ ਡਿਪਟੀ ਮੈਨੇਜਰ ਨੂੰ ਸਦਮਾ , ਮਾਤਾ ਦਾ ਦਿਹਾਂਤ

ਮੋਰਿੰਡਾ, 13 ਅਕਤੂਬਰ (ਤਰਲੋਚਨ ਸਿੰਘ ਕੰਗ)-ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਅਤੇ ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਬਹਾਦਰ ਸਿੰਘ ਢੰਗਰਾਲੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਦਾ ਦਿਹਾਂਤ ਹੋ ਗਿਆ। ਮਾਤਾ ਮਹਿੰਦਰ ਕੌਰ 93 ਵਰਿ੍ਹਆਂ ਦੇ ਸਨ ਅਤੇ ਉਹ ਗ੍ਰਾਮ ਪੰਚਾਇਤ ਖੈਰਪੁਰ (ਨੇੜੇ ਮੋਰਿੰਡਾ) ਦੇ ਸਭ ਤੋਂ ਪਹਿਲੇ ਸਰਪੰਚ ਸਨ।

ਅਜੀਤ ਡੈਸਕ 14-10-2026
ਮੋਰਿੰਡਾ, 13 ਅਕਤੂਬਰ (ਤਰਲੋਚਨ ਸਿੰਘ ਕੰਗ)-ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਡਿਪਟੀ ਮੈਨੇਜਰ ਅਤੇ ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਬਹਾਦਰ ਸਿੰਘ ਢੰਗਰਾਲੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਤਾ ਮਹਿੰਦਰ ਕੌਰ ਦਾ ਦਿਹਾਂਤ ਹੋ ਗਿਆ। ਮਾਤਾ ਮਹਿੰਦਰ ਕੌਰ 93 ਵਰਿ੍ਹਆਂ ਦੇ ਸਨ ਅਤੇ ਉਹ ਗ੍ਰਾਮ ਪੰਚਾਇਤ ਖੈਰਪੁਰ (ਨੇੜੇ ਮੋਰਿੰਡਾ) ਦੇ ਸਭ ਤੋਂ ਪਹਿਲੇ ਸਰਪੰਚ ਸਨ। ਉਹ ਮਾਰਕੀਟ ਕਮੇਟੀ ਮੋਰਿੰਡਾ ਦੇ ਵੀ ਮੈਂਬਰ ਰਹੇ। ਉਨ੍ਹਾਂ ਦੀ ਹੋਈ ਮੌਤ ’ਤੇ ਭਾਕਿਯੂ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ, ਰਘੁਨਾਥ ਸਿੰਘ ਗੜਾਂਗ, ਹਰਬੰਸ ਸਿੰਘ ਦਤਾਰਪੁਰ, ਅਜੈਬ ਸਿੰਘ ਰਾਮਗੜ, ਗੁਰਮੀਤ ਸਿੰਘ ਦਤਾਰਪੁਰ, ਜਰਨੈਲ ਸਿੰਘ ਮੜੌਲੀ ਕਲਾਂ, ਗੁਰਪਾਲ ਸਿੰਘ, ਬਲਦੀਪ ਸਿੰਘ ਸੰਗਤਪੁਰਾ, ਸੁਖਦੀਪ ਸਿੰਘ ਭੰਗੂ, ਰਣਜੋਧ ਸਿੰਘ ਖੈਰਪੁਰ, ਮਨਜੀਤ ਸਿੰਘ ਢੰਗਰਾਲੀ, ਕੁਲਵਿੰਦਰ ਸਿੰਘ ਅਮਰਾਲੀ, ਅਵਤਾਰ ਸਿੰਘ ਸਰਹਾਣਾ, ਦਲਜੀਤ ਸਿੰਘ ਢੰਗਰਾਲੀ, ਭੁਪਿੰਦਰ ਸਿੰਘ, ਰੱਖਾ ਸਿੰਘ ਦੁੱਮਣਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਵਲੋਂ ਗ੍ਰਾਮ ਪੰਚਾਇਤ ਬਿੱਲਪੁਰ ਨੂੰ ਜਿੰਮ ਲਈ 3 ਲੱਖ ਦੀ ਗਰਾਂਟ ਦਾ ਚੈੱਕ ਭੇਟ ਮਾਨ ਸਰਕਾਰ ਨੇ ਲੋਕ... ਅਗਲੀ ਖ਼ਬਰ ਸਫ਼ਾਈ ਪੰਦ੍ਹਰਵਾੜੇ ਦੇ ਦਾਅਵੇ ਠੁਸ , ਰੂਪਨਗਰ ਬਾਈਪਾਸ ਬਣਿਆ ਕੂੜੇ ਦਾ ਵੱਡਾ ਡੰਪ ਬਦਬੂ ਕਾਰਨ ਸਕੂਲ-ਹਸਪਤਾਲ ਜਾਣ ਵਾਲੇ ਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।