22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪਿੰਡ ਝਿੰਜੜੀ ਦੇ ਮਾਤਾ ਲੀਲਾ ਦੇਵੀ ਨਹੀਂ ਰਹੇ

ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਜੇ ਐਸ ਨਿੱਕੂਵਾਲ)- ਇੱਥੋਂ ਨੇੜਲੇ ਪਿੰਡ ਝਿੰਜੜੀ ਲੋਅਰ ਦੇ ਕਾਰੋਬਾਰੀ ਭਰਾਵਾਂ ਸੋਹਣ ਕਪੂਰ ਅਤੇ ਮੋਹਨ ਕਪੂਰ ਦੀ ਮਾਤਾ ਲੀਲਾ ਦੇਵੀ (73) ਪਤਨੀ ਸਵ: ਰਾਮ ਦਾਸ ਕਪੂਰ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਕਪੂਰ ਇਲੈਕਟ੍ਰੀਕਲ ਨਾਲ ਸਬੰਧਿਤ ਆਪਣੇ ਦੋ ਪੁੱਤਰਾਂ ਅਤੇ ਇੱਕ ਪੁੱਤਰੀ ਸੁਸ਼ਮਾ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ।

ਅਜੀਤ ਡੈਸਕ 22-10-2026
ਸ੍ਰੀ ਅਨੰਦਪੁਰ ਸਾਹਿਬ, 21 ਅਕਤੂਬਰ (ਜੇ ਐਸ ਨਿੱਕੂਵਾਲ)- ਇੱਥੋਂ ਨੇੜਲੇ ਪਿੰਡ ਝਿੰਜੜੀ ਲੋਅਰ ਦੇ ਕਾਰੋਬਾਰੀ ਭਰਾਵਾਂ ਸੋਹਣ ਕਪੂਰ ਅਤੇ ਮੋਹਨ ਕਪੂਰ ਦੀ ਮਾਤਾ ਲੀਲਾ ਦੇਵੀ (73) ਪਤਨੀ ਸਵ: ਰਾਮ ਦਾਸ ਕਪੂਰ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਕਪੂਰ ਇਲੈਕਟ੍ਰੀਕਲ ਨਾਲ ਸਬੰਧਿਤ ਆਪਣੇ ਦੋ ਪੁੱਤਰਾਂ ਅਤੇ ਇੱਕ ਪੁੱਤਰੀ ਸੁਸ਼ਮਾ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ। ਉਹ ਸਰਪੰਚ ਰਕੇਸ਼ ਬਿੱਟੂ ਦੀ ਵੱਡੀ ਭਰਜਾਈ ਅਤੇ ਬਿੱਟੂ ਕਪਿਲਾ ਦੀ ਸੱਸ ਸਨ। ਇਸ ਮੌਕੇ ਡੀ.ਆਈ.ਜੀ. ਦਲਜੀਤ ਸਿੰਘ, ਰਾਣਾ, ਐਡ. ਵਿਸ਼ਵਪਾਲ ਸਿੰਘ ਰਾਣਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਾਮ ਪ੍ਰਸ਼ਾਦ ਪਾਲੀ, ਸਾਬਕਾ ਚੇਅਰਮੈਨ ਰਜੇਸ਼ ਚੌਧਰੀ, ਕੌਂਸਲਰ ਪਰਮਵੀਰ ਸਿੰਘ ਰਾਣਾ, ਸੂਬੇਦਾਰ ਰਵਿੰਦਰ ਸਿੰਘ, ਸਾਬਕਾ ਸਰਪੰਚ ਰਮਨ ਕੁਮਾਰ ਰੰਮੀ, ਰਣਜੀਤ ਕਾਲਾ, ਚੌਧਰੀ ਕਮਲ ਦੇਵ ਚੌਹਾਨ, ਰਵਿੰਦਰ ਕਪੂਰ, ਦਵਿਦਰ ਕਪੂਰ, ਅਜੇ ਕਪੂਰ, ਲਲਿਤ ਕਪੂਰ, ਨੰਬਰਦਾਰ ਨਿਰੰਜਨ ਦਾਸ, ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਮੰਡਲ ਪ੍ਰਧਾਨ ਕਮਲਦੀਪ ਕੌਰ ਸੈਣੀ, ਸੀਨੀਅਰ ਕਾਂਗਰਸੀ ਪ੍ਰੇਮ ਸਿੰਘ ਬਾਸੋਵਾਲ, ਐਡ. ਵਿਨੋਦ ਮਹਿੰਦਲੀ, ਚੌਧਰੀ ਪਹੂ ਲਾਲ ਲਖੇੜ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਸਾਬਕਾ ਪ੍ਰਧਾਨ ਬਲਵੀਰ ਸਿੰਘ ਭੀਰੀ, ਨਰਿੰਦਰ ਸਿੰਘ ਠੋਡਾ ਮਾਜਰਾ, ਸੁਰਿੰਦਰ ਸਿੰਘ ਮਟੌਰ, ਸਰਪੰਚ ਜਰਨੈਲ ਸਿੰਘ ਮੀਢਵਾਂ, ਕਿਸਾਨ ਆਗੂ ਜੈਮਲ ਸਿੰਘ ਭੜੀ, ਪ੍ਰਿਤਪਾਲ ਸਿੰਘ ਕੂੰਨਰ, ਡਾ. ਆਤਮਾ ਸਿੰਘ ਰਾਣਾ, ਆਤਮਾ ਸਿੰਘ ਘੱਟੀਵਾਲ, ਵਿਜੇ ਗਰਚਾ, ਬਲਵੀਰ ਸਿੰਘ ਬੱਢਲ, ਐਡ. ਜਸਵਿੰਦਰ ਸਿੰਘ ਢਿੱਲੋਂ, ਮੁਨੀਸ਼ ਕੇਅਰ ਪਾਲ, ਸੁਰਜੀਤ ਸਿੰਘ ਮਹਿਰੋਲੀ, ਸਾਬਕਾ ਕੌਂਸਲਰ ਇੰਦਰਜੀਤ ਕੌਸ਼ਲ, ਭਾਗ ਸਿੰਘ ਭੈਣੀ, ਰਾਜ ਕੁਮਾਰ ਸੈਣੀ, ਕੁਲਦੀਪ ਸ਼ਰਮਾ, ਜਤਿੰਦਰ ਸ਼ਰਮਾ, ਜਗਵੀਰ ਸਿੰਘ, ਰਾਮ ਦੇਵ ਸ਼ਰਮਾ, ਸਾਬਕਾ ਸਰਪੰਚ ਮਨਜੀਤ ਸਿੰਘ ਬਾਸੋਵਾਲ, ਕਿਰਪਾਲ ਸਿੰਘ ਭੁੱਟੋ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। 21 ਆਰਪੀਆਰ50 ਮਾਤਾ ਲੀਲਾ ਦੇਵੀ ਦੀ ਤਸਵੀਰ।
ਪਿਛਲੀ ਖ਼ਬਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸਿਫ਼ਾਰਸ਼ ’ਤੇ ਨੂਰਪੁਰ ਬੇਦੀ ਬਲਾਕ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਸਮਾਜ ਸੇਵਾ ਲਹਿਰ ਘਨੌਲੀ ਨੇ ਮਲੇਰੀਆ ਤੇ ਮੱਛਰਾਂ ਤੋਂ ਬਚਾਅ ਲਈ ਪਿੰਡ ’ਚ ਸਪਰੇਅ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।