06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਲਾਲਪੁਰ ਵਿਖੇ ਜਠੇਰੇ ਗੋਤ ਲੈਰਾ ਦੀਆਂ ਸਤੀਆਂ ਦਾ ਚਾਲਾ 8 ਨੂੰ

ਨੂਰਪੁਰ ਬੇਦੀ, 5 ਨਵੰਬਰ (ਵਿੰਦਰਪਾਲ ਝਾਂਡੀਆਂ)-ਜਠੇਰੇ ਗੋਤ ਲੈਰਾ ਦੀਆਂ ਸਤੀਆਂ ਦਾ ਚਾਲਾ-ਮੇਲਾ 8 ਨਵੰਬਰ ਨੂੰ ਪਿੰਡ ਲਾਲਪੁਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਲਾਲਪੁਰ ਦੇ ਵਸਨੀਕ ਸੂਬੇਦਾਰ ਰਾਮਪਾਲ ਲੈਰਾ ਨੇ ਲੈਰਾ ਗੋਤਰ ਨਾਲ ਸੰਬੰਧਿਤ ਭਾਈਚਾਰੇ ਨੂੰ 8 ਨਵੰਬਰ ਨੂੰ ਲਾਲਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ।

ਅਜੀਤ ਡੈਸਕ 06-11-2026

ਪਿਛਲੀ ਖ਼ਬਰ ਕਾਮਰੇਡ ਡਾ. ਪਵਨ ਕੁਮਾਰ ਸ਼ਰਮਾ ਦਾ ਦਿਹਾਂਤ ਅਗਲੀ ਖ਼ਬਰ ਪੀ. ਜੀ. ਆਈ. ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ’ ਵਲੋਂ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਅਤੇ ਰਾਸ਼ਨ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।