20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨਿਊਜ਼ੀਲੈਂਡ ਦੇ ਸਿੰਗਲ ਅਤੇ ਸਪਾਊਸ ਵੀਜ਼ੇ ਨਿਰੰਤਰ ਲਗਵਾ ਰਹੇ ਹਨ ਗੈਵੀ ਕਲੇਰ

ਅਜੀਤ ਡੈਸਕ 15-02-2026
ਤਰਨ ਤਾਰਨ, 14 ਫਰਵਰੀ (ਹਰਿੰਦਰ ਸਿੰਘ)- ਪੰਜਾਬ ਦੇ ਨਾਮਵਰ ਸਟੱਡੀ ਵੀਜਾ ਮਾਹਿਰ ਗੈਵੀ ਕਲੇਰ ਵਲੋਂ ਜਿੱਥੇ ਵਿਦਿਆਰਥੀਆਂ ਦੇ ਵੱਡੇ ਪੱਧਰ 'ਤੇ ਨਿਊਜੀਲੈਂਡ ਦੇ ਸਿੰਗਲ ਸਟਡੀ ਵੀਜੇ ਲਗਵਾਏ ਜਾ ਰਹੇ ਹਨ, ਉਥੇ ਨਾਲ ਹੀ ਸਪਾਊਸ ਵੀਜੇ ਨਿਊਜੀਲੈਂਡ ਵਾਲੇ ਵਿਦਿਆਰਥੀਆਂ ਦੀ ਗੈਵੀ ਕਲੇਰ ਪਹਿਲੀ ਪਸੰਦ ਬਣ ਚੁੱਕੇ ਹਨ ਅਤੇ ਨਾਲ ਹੀ ਵਿਦਿਆਰਥੀਆਂ ਦੇ ਸਾਥੀਆਂ ਦੇ ਵੀ ਲਗਾਤਾਰ 4 ਈ-ਪੈਂਡਟ ਵੀਜੇ ਆ ਰਹੇ ਹਨ | ਬੀਤੇ ਦਿਨ ਗੈਵੀ ਕਲੇਰ ਵਲੋਂ ਨੌਜਵਾਨ ਲਵਪ੍ਰੀਤ ਸਿੰਘ ਜਿਸਦੀ ਪਤਨੀ ਸਟੂਡੈਂਟ ਵੀਜੇ ਨਿਊਜੀਲੈਂਡ ਗਏ ਹਨ ਦਾ 15 ਦਿਨਾਂ ਵਿਚ ਨਿਊਜੀਲੈਂਡ ਦਾ ਡਿਪੈਂਡਟ ਵੀਜਾ ਲਵਾਇਆ ਗਿਆ ਹੈ | ਨਿਊਜੀਲੈਂਡ ਦੇ ਵੀਜੇ ਨੂੰ ਜਾਣਕਾਰੀ ਸਾਂਝੀ ਕਰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜੀਲੈਂਡ ਇਕਲੌਤਾ ਦੇਸ਼ ਹੈ, ਜੋ ਕਿਸੇ ਵੀ ਦੇਸ਼ ਤੋਂ ਰਿਫਿਊਜ ਵਿਦਿਆਰਥੀ ਨੂੰ ਵੀਜੇ ਦੇ ਰਿਹਾ ਹੈ | ਇਸ ਲਈ ਜਿਹੜੇ ਵਿਦਿਆਰਥੀ 2025 ਵਿਚ ਬਾਰ੍ਹਵੀਂ ਪਾਸ ਹਨ ਅਤੇ ਉਹ ਆਈਲੈਟਸ ਜਾਂ ਪੀ.ਟੀ.ਈ ਵਿਚੋਂ ਓਵਰਆਲ 5.5 ਸਕੋਰ ਲੈ ਕੇ ਨਿਊਜੀਲੈਂਡ ਲਈ ਅਪਲਾਈ ਕਰ ਸਕਦੇ ਹਨ | ਇਸ ਦੇ ਨਾਲ ਹੀ ਜੇਕਰ ਕੋਈ ਸਪਾਊਸ ਵੀਜੇ ਤੇ ਨਿਊਜੀਲੈਂਡ ਮਾਸਟਰ ਡਿਗਰ ਕਰਨ ਲਈ ਜਾਣਾ ਚਾਹੁੰਦਾ ਹੈ, ਉਸ ਲਈ ਗ੍ਰੈਜੂਏਸਨ ਅਤੇ 6.5 ਬੈਂਡ ਜਰੂਰੀ ਹਨ | ਗੈਵੀ ਕਲੇਰ ਨੇ ਇਹ ਵੀ ਦੱਸਿਆ ਕਿ ਵਿਦਿਆਰਥੀ ਕੋਲ ਲਗਪਗ 30 ਲੱਖ ਰੁਪਏ ਦੇ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਹਨ | ਗੈਵੀ ਕਲਰ ਨੇ ਦੱਸਿਆ ਕਿ ਨਿਊਜੀਲੈਂਡ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਸਿਰਫ ਅੰਬੈਸੀ ਫੀਸ ਹੀ ਦੇਣੀ ਹੁੰਦੀ ਹੈ, ਜੋ 48 ਤੋਂ 50 ਹਜ਼ਾਰ ਰੁਪਏ ਹੁੰਦੀ ਹੈ | ਬਾਕੀ ਸਾਰੀ ਫੀਸ ਵੀਜਾ ਆਉਣ ਤੋਂ ਬਾਅਦ ਹੀ ਦੇਣੀ ਹੁੰਦੀ ਹੈ | ਵਿਦਿਆਰਥੀ ਦੇ ਮਾਤਾ-ਪਿਤਾ ਦੀਆਂ 3 ਸਾਲ ਦੀਆਂ ਰਿਟਰਨਾਂ ਚਾਹੀਦੀਆਂ ਹਨ | ਗੈਵੀ ਕਲੇਰ ਨੇ ਵੀ ਦੱਸਿਆ ਕਿ ਨਿਊਜੀਲੈਂਡ ਦੀ ਅੰਬੈਸੀ ਵਲੋਂ ਵਿਦਿਆਰਥੀਆਂ ਦੀ ਇੰਟਰਵਿਊ ਲਈ ਜਾ ਸਕਦੀ ਹੈ, ਜਿਸ ਦੇ 50 ਪ੍ਰਤੀਸ਼ਤ ਚਾਂਸ ਹੁੰਦੇ ਹਨ | ਜਿਸਦੀ ਤਿਆਰੀ ਸਾਡੀ ਟੀਮ ਵਲੋਂ ਕਰਵਾਈ ਜਾਵੇਗੀ, ਜਿਸਦਾ ਕੋਈ ਖਰਚਾ ਨਹੀਂ ਲਿਆ ਜਾਂਦਾ | ਨਿਊਜੀਲੈਂਡ ਦੇ ਕਾਲਜ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਕਈ ਕੋਰਸ ਹਨ ਜੋ ਮੁਕੰਮਲ ਕਰਕੇ ਵਿਦਿਆਰਥੀ ਜਿੱਥੇ ਤਿੰਨ ਸਾਲ ਦਾ ਨਿਊਜੀਲੈਂਡ ਦਾ ਵਰਕ ਪਰਮਿਟ ਲੈ ਸਕਦੇ ਹਨ ਅਤੇ ਉਸ ਤੋਂ ਬਾਅਦ ਨਾਲ ਹੀ ਨਿਊਜੀਲੈਂਡ ਆਸਾਨੀ ਨਾਲ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪੀ.ਆਰ ਵੀ ਦੇ ਦਿੰਦਾ ਹੈ | ਕੋਰਸ ਦੀ ਗੱਲ ਕਰੀਏ ਤਾਂ ਐਗਰੀਕਲਚਰ, ਡੇਅਰੀ ਫਾਰਮਿੰਗ, ਆਈ.ਟੀ, ਕੰਸਟਰਕਸਨ ਤੋਂ ਇਲਾਵਾ ਕਈ ਅਜਿਹੇ ਕੋਰਸ ਹਨ ਜਿਨਾਂ ਦੀ ਵਿਦਿਆਰਥੀ ਚੋਣ ਕਰ ਸਕਦੇ ਹਨ ਅਤੇ ਊਨ੍ਹਾਂ ਕੋਰਸਾਂ ਦੀ ਨਿਊਜੀਲੈਂਡ ਵਿੱਚ ਬਹੁਤ ਡਿਮਾਂਡ ਹੈ | ਗੈਵੀ ਕਲੇਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਰਾ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਹਰ ਰੋਜ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ
ਪਿਛਲੀ ਖ਼ਬਰ ਹਲਕਾ ਅਟਾਰੀ 'ਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਰੈਲੀ ਇਤਿਹਾਸਕ ਹੋਵੇਗੀ-ਰਣੀਕੇ <br/> ਅਗਲੀ ਖ਼ਬਰ ਪੀਰ ਬਾਬਾ ਲੱਖ ਦਾਤਾ ਦੀ ਯਾਦ 'ਚ ਸਾਲਾਨਾ ਜੋੜ ਮੇਲੇ ਦਾ ਪ੍ਰਬੰਧਕਾਂ ਨੇ ਪੋਸਟਰ ਕੀਤਾ ਜਾਰੀ 18 ਨੂੰ ਕੱਵਾਲਆਂ ਅਤੇ 19...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।