21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੋਹੀਆ ਕਲਾਂ ਗੋਦਾਮ ’ਚ 357 ਗੱਟੇ ਕਣਕ ਚੋਰੀ ਮਾਮਲੇ ਦਾ ਮੁੱਖ ਮੁਲਜਮ ਕਾਬੂ

ਮਜੀਠਾ , 20 ਅਗਸਤ ( ਜਗਤਾਰ ਸਿੰਘ ਸਹਿਮੀ )- ਪਿੰਡ ਸੋਹੀਆ ਕਲਾਂ ਸਥਿਤ ਪੰਕਜ ਐਗਰੋ ਵੇਅਰ ਦੇ ਗੋਦਾਮ ਵਿਚੋਂ 357 ਕਣਕ ਦੇ ਗੱਟੇ ਚੋਰੀ ਮਾਮਲੇ ਵਿਚ ਮਜੀਠਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਲੈਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਪਿੰਡ ਸੋਹੀਆ ਕਲਾਂ ਸਥਿਤ ਪੰਕਜ ਐਗਰੋ ਵੇਅਰ ਦੇ ਗੋਦਾਮ ਵਿਚੋਂ 357 ਕਣਕ ਦੇ ਗੱਟੇ ਚੋਰੀ ਦੇ ਮਾਮਲੇ ਵਿਚ ਮਜੀਠਾ ਪੁਲਿਸ ਵਲੋਂ ਇਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ , ਜਿਸ ਦੀ ਪਹਿਚਾਣ ਕਸ਼ਮੀਰ ਸਿੰਘ ਪੁੱਤਰ ਗਰੀਬ ਵਾਸੀ ਵੇਰਕਾ ਵਜੋਂ ਹੋਈ ਹੈ , ਨੂੰ ਹਿਰਾਸਤ ਵਿਚ ਲੈ ਕੇ ਕਣਕ ਦੀ ਬਰਾਮਦਗੀ ਅਤੇ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਲਈ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ।

ਅਜੀਤ ਡੈਸਕ 21-08-2026

ਪਿਛਲੀ ਖ਼ਬਰ ਪੁਲ ਨਹਿਰ ਤਰਸਿੱਕਾ ਵਿਖੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦੀ ਲੋੜ - ਪ੍ਰਧਾਨ ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।