ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਦੀ ਕਾਨਫ਼ਰੰਸ ਵਿਚ ਹੋਇਆ ਵਿਸ਼ਾਲ ਇਕੱਠ, ਵੱਡੀ ਗਿਣਤੀ ’ਚ ਵਰਕਰਾਂ ਭਰੀ ਹਾਜ਼ਰੀ
ਬਾਬਾ ਬਕਾਲਾ ਸਾਹਿਬ, 28 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਕਾਂਗਰਸ ਪਾਰਟੀ ਵਲੋਂ ਸਾ: ਵਿਧਾਇਕ ਤੇ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ । ਜਿਸ ’ ਚ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ, ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ, ਪ੍ਰਦੀਪ ਸਿੰਘ ਭਲਾਈਪੁਰ ਪ੍ਰਧਾਨ ਯੂਥ ਵਿੰਗ, ਪ੍ਰਧਾਨ ਰੌਬਿਨ ਮਾਨ, ਗੁਰਦੀਪ ਸਿੰਘ ਐੱਮ.
ਬ
ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਦੀ ਕਾਨਫਰੰਸ ਮੌਕੇ ਮੰਚ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਵਿਸ਼ਾਲ ਇਕੱਠ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ
29-08-2026
ਬਾਬਾ ਬਕਾਲਾ ਸਾਹਿਬ, 28 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਕਾਂਗਰਸ ਪਾਰਟੀ ਵਲੋਂ ਸਾ: ਵਿਧਾਇਕ ਤੇ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਇਕ ਵਿਸ਼ਾਲ ਕਾਨਫਰੰਸ ਕੀਤੀ ਗਈ । ਜਿਸ ’ ਚ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ, ਚੇਅਰਮੈਨ ਬਲਕਾਰ ਸਿੰਘ ਬੱਲ, ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ, ਪ੍ਰਦੀਪ ਸਿੰਘ ਭਲਾਈਪੁਰ ਪ੍ਰਧਾਨ ਯੂਥ ਵਿੰਗ, ਪ੍ਰਧਾਨ ਰੌਬਿਨ ਮਾਨ, ਗੁਰਦੀਪ ਸਿੰਘ ਐੱਮ.ਸੀ., ਜ: ਸਕੱਤਰ ਗੁਰਦਿਆਲ ਸਿੰਘ ਕੰਗ, ਡਾ. ਬਿਕਰਮਜੀਤ ਸਿੰਘ ਬਾਠ, ਸਰਪੰਚ ਸਵਿੰਦਰ ਸਿੰਘ ਬੱਲ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ (ਦੋਵੇਂ ਮੈਂਬਰ ਬਲਾਕ ਸੰਮਤੀ), ਹਰਿੰਦਰ ਸਿੰਘ ਮੱਲ੍ਹਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਚੇਅਰਮੈਨ ਨਿਰਵੈਰ ਸਿੰਘ ਸਾਬੀ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਜੈਵਿੰਦਰ ਸਿੰਘ ਸ਼ਹਿਰੀ ਪ੍ਰਧਾਨ, ਸਰਪੰਚ ਹੈਪੀ ਟੌਂਗ, ਜੈਮਲ ਸਿੰਘ ਸ਼ਾਹ, ਚੇਅਰਮੈਨ ਸਤਨਾਮ ਸਿੰਘ ਬਿੱਟੂ ਤਖਤੂ ਚੱਕ, ਸਰਪੰਚ ਕੁਲਵਮਤ ਸਿੰਘ ਭਲਾਈਪੁਰ, ਪ੍ਰਧਾਨ ਰੌਬਿਨ ਮਾਨ, ਸਰਪੰਚ ਹਰਦਾਸ ਸਿੰਘ ਭਲਾਈਪੁਰ, ਗੁਰਮੇਜ ਸਿੰਘ ਚੀਮਾਂ ਵੜੈਚ, ਸਰਪੰਚ ਦਲਬੀਰ ਸਿੰਘ ਸਠਿਆਲਾ, ਠੇਕੇਦਾਰ ਇੰਦਰਜੀਤ ਸਿੰਘ ਮੀਆਂਵਿੰਡ, ਸਰਪੰਚ ਇੰਦਰਜੀਤ ਸਿੰਘ ਸੇਰੋਂ, ਚੈਂਚਲ ਸਿੰਘ ਭੁੱਲਰ, ਮਨਜੀਤ ਸਿੰਘ ਠੁਕਰਾਲ, ਦਲੇਰ ਸਿੰਘ ਸਰਲੀ ਪ੍ਰਧਾਨ, ਗੁਰਮੇਜ ਸਿੰਘ ਚੀਮਾਂ ਵੜੈਚ, ਸਰਪੰਚ ਗੁਰਬਿੰਦਰ ਸਿੰਘ ਸਾਬੀ ਕੋਟ ਮਹਿਤਾਬ, ਹਰਜੀਤ ਸਿੰਘ ਅਨਾਇਤਪੁਰ, ਸਰਪੰਚ ਪ੍ਰਮਜੀਤ ਸਿੰਘ ਭਲਾਈਪੁਰ, ਹਰਜਿੰਦਰ ਸਿੰਘ ਭਲੋਜਲਾ, ਮਾ: ਕੁੰਨਣ ਸਿੰਘ ਬਾਣੀਆਂ, ਅਮਰੀਕ ਸਿੰਘ ਜਲਾਲਾਂਬਾਦ, ਹਰਜਿੰਦਰ ਸਿੰਘ ਜਿੰਦਾ ਭਲੋਜਲਾ, ਸਰਪੰਚ ਪ੍ਰਭਜੀਤ ਸਿਮਘ ਜਮਾਲਪੁਰ, ਮਲੂਕ ਸਿੰਘ ਡਿੱਲੋਂ ਜੱਲੂਵਾਲ, ਅਵਤਾਰ ਸਿੰਘ ਤਖਤੂਚੱਕ, ਲਾਟੀ ਪਿੰਡੀਆਂ, ਸਰਪੰਚ ਨਿਸ਼ਾਨ ਸਿੰਘ ਪਿੰਡੀਆਂ, ਨੰਬਰਦਾਰ ਮੰਗਲ ਸਿੰਘ ਚੀਮਾਂਬਾਠ, ਸਰਪੰਚ ਪ੍ਰਭਜੀਤ ਸਿੰਘ ਜਮਾਲਪੁਰ, ਜਗਦੀਪ ਸਿੰਘ ਮਾਨ ਪੀ.ਏ., ਵੀਰ ਸਿੰਘ-ਨਿੱਕੂ ਸਫਰੀ ਹੋਠੀਆਂ, ਜੱਸ ਛਾਪਿਆਂਵਾਲੀ, ਸੁੱਖ ਸ਼ਾਹ, ਬਾਜ ਭਲਾਈਪੁਰ, ਪ੍ਰੀਤਮ ਸਿੰਘ ਠੱਠੀਆਂ, ਗੁਰਮੁੱਖ ਸਿੰਘ ਸੁਧਾਰ, ਸਰਪੰਚ ਪ੍ਰਤਾਪ ਸਿੰਘ ਜੋਧੇ, ਸਰਪੰਚ ਗੁਰਮੁੱਖ ਸਿੰਘ ਸਰਲੀ, ਸਰਪੰਚ ਸੁਖਦੇਵ ਸਿੰਘ ਬਿੱਟੂ ਝਲਾੜੀ, ਬਲਕਾਰ ਸਿੰਘ ਸੰਘਰਕੋਟ, ਗੁਰਿੰਦਰ ਸਿੰਘ ਜਵੰਦਪੁਰ, ਮੈਂਬਰ ਸਰਬਜੀਤ ਸਿੰਘ ਸਰਾਂ ਤਲਵੰਡੀ, ਰਜਮਿੰਦਰ ਸਿੰਘ ਭੈਣੀ ਰਾਮ ਦਿਆਲ, ਰਣਜੀਤ ਸਿੰਘ ਕੋਡਾ, ਸੋਨੂੰ ਗਲਾਲੀਪੁਰ, ਤਰਸੇਮ ਸਿੰਘ, ਸਤਨਾਮ ਸਿੰਘ ਮੁਗਲਾਣੀ, ਸਰਪੰਚ ਗੁਲਜ਼ਾਰ ਸਿੰਘ ਛੱਜਲਵੱਡੀ, ਸਰਪੰਚ ਦਲਬੀਰ ਸਿੰਘ ਵਡਾਲਾ, ਸਰਪੰਚ ਅੰਗਰੇਜ ਸਿੰਘ ਕੀੜੀ ਸ਼ਾਹੀ, ਬਲਦੇਵ ਸਿੰਘ ਏਕਲੱਗਡਾ, ਸਰਪੰਚ ਹਰਦੀਪ ਸਿੰਘ ਪੱਡਾ, ਗੁਰਵਿੰਦਰਬੀਰ ਸਿੰਘ ਗੋਲਡੀ ਮੈਡੀਕਲ ਸਟੋਰ, ਮਨਜੀਤ ਸਿੰਘ ਠੁਕਰਾਲ ਮੈਂਬਰ, ਪਵਨਦੀਪ ਸਿੰਘ ਪੰਮਾ, ਨੰਬਰਦਾਰ ਚਤਰ ਸਿੰਘ ਹਸਨਪੁਰ, ਕੁਲਵੰਤ ਸਿੰਘ ਸਿੱਧੂ ਬੇਦਾਦਪੁਰ, ਰਣਜੀਤ ਸਿੰਘ, ਸੁਖਦੇਵ ਸਿੰਘ ਪੱਡਾ, ਸੰਤੋਖ ਸਿੰਘ ਹਸਨਪੁਰ, ਦਸੰਧਾ ਸਿੰਘ ਖਾਨਪੁਰ, ਸਰਪੰਚ ਸੰਦੀਪ ਸਿੰਘ ਅਹਿਮਦਪੁਰ, ਨਰਿੰਦਰ ਸਿੰਘ ਜਲਾਲਾਂਬਾਦ, ਬਾਊ ਤਿੱਮੋਵਾਲ, ਕੁਲਦੀਪ ਸਿੰਘ ਵੈਰੋਵਾਲ, ਸਰਪੰਚ ਹਰਜਿੰਦਰ ਸਿੰਘ ਨਿੱਝਰ, ਸਰਪੰਚ ਬਲਕਾਰ ਸਿੰਘ ਥੋਥੀਆਂ, ਬਿੱਲਾ ਗੁੱਜਰ ਆਦਿ ਹੋਰ ਕਾਂਗਰਸੀ ਵਰਕਰ ਮੌਜੂਦ ਸਨ।