21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗੁਰੂ ਨਾਨਕ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਕੌਰ ਚੀਮਾ ਦੀ ਦੂਜੀ ਬਰਸੀ ਮਨਾਈ

ਰਈਆ, 20 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੇ ਐੱਮ. ਡੀ.

ਅਜੀਤ ਡੈਸਕ 21-09-2026
ਰਈਆ, 20 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਦੇ ਐੱਮ. ਡੀ. ਅਤੇ ਪੰਜਾਬ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਦੇ ਵੱਡੀ ਭਰਜਾਈ ਸਵ: ਜਸਪਾਲ ਕੌਰ ਚੀਮਾ ਪਤਨੀ ਡਾ: ਪ੍ਰਿੰਸੀਪਲ ਗੁਰਮੀਤ ਸਿੰਘ ਚੀਮਾ ਦੀ ਦੂਜੀ ਬਰਸੀ ਸੰਸਥਾ ਦੇ ਖੁੱਲੇ ਵਿਹੜੇ ਵਿਚ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿਚ ਰਾਗੀ ਜਥੇ ਨੇ ਵੈਰਾਗਮਾਈ ਕੀਰਤਨ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਗੁਰਮੀਤ ਸਿੰਘ ਚੀਮਾ, ਪ੍ਰਿੰ: ਬਿਕਰਮਜੀਤ ਸਿੰਘ ਚੀਮਾ, ਨਰਿੰਦਰਜੀਤ ਕੌਰ ਚੀਮਾ, ਡਾ. ਹਰਵਿੰਦਰ ਸਿੰਘ ਸੇਖੋਂ ਲੁਧਿਆਣਾ, ਬਲਦੇਵ ਸਿੰਘ ਧਾਲੀਵਾਲ ਛਾਪਿਆਂਵਾਲੀ, ਜਸਬੀਰ ਸਿੰਘ ਚਾਹਲ ਕਾਲੇਕੇ, ਉਲੰਪੀਅਨ ਡੀ. ਐੱਸ. ਪੀ. ਆਕਾਸ਼ਦੀਪ ਸਿੰਘ, ਐੱਸ. ਪੀ. ਤੇਜਬੀਰ ਸਿੰਘ, ਮਾ: ਹਰਜਿੰਦਰ ਸਿੰਘ ਡੀ. ਪੀ. ਪਿਤਾ ਡੀ. ਸੀ. ਪੀ. ਕਰਾਈਮ ਅੰਮ੍ਰਿਤਸਰ ਉਲੰਪੀਅਨ ਯੁਗਰਾਜ ਸਿੰਘ, ਰੋਬਨ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ, ਅਮਨਦੀਪ ਕੌਰ ਮਾਨ ਪ੍ਰਿੰਸੀਪਲ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਐਡਵੋਕੇਟ ਸਨਪ੍ਰੀਤ ਸਿੰਘ ਮਾਨ, ਨਰਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਬਾਵਾ ਸ਼ਿਵਰਾਜ ਸਿੰਘ ਬਿਆਸ, ਜਸਪੁਨੀਤ ਸਿੰਘ ਭਿੰਡਰ ਸਰਪੰਚ, ਰਾਜਬਰਿੰਦਰ ਸਿੰਘ ਪੰਨੂ ਬਹਾਦਰਪੁਰ, ਜਗਤਾਰ ਸਿੰਘ ਢਿੱਲੋਂ, ਬਲਵਿੰਦਰ ਕੌਰ ਢਿੱਲੋਂ ਦੋਵੇਂ ਬਹਾਦਰਪੁਰ, ਵਿਕਰਮ ਸਿੰਘ ਪੱਡਾ, ਬਲਕਾਰ ਸਿੰਘ ਪੱਡਾ, ਦਲਜੀਤ ਕੌਰ, ਨਵਜੋਤ ਕੌਰ, ਪੂਨਮ ਗਾਂਗੋਲੀ, ਰਾਖੀ ਦੇਵਗਨ, ਅਨਜਾਨਪ੍ਰੀਤ ਕੌਰ, ਕਿਰਨਦੀਪ ਕੌਰ, ਹਰਜੀਤ ਕੌਰ, ਮੋਨਿਕਾ, ਮਨਦੀਪ ਕੌਰ, ਕੁਲਵਿੰਦਰ ਕੌਰ, ਤਰਨਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਹਰਮਨਦੀਪ ਕੌਰ, ਵੰਦਨਾ, ਵਰਸ਼ਾ, ਰੁਚਕਾ ਸ਼ਰਮਾ, ਕੁਲਦੀਪ ਕੌਰ, ਰੀਤੂ, ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਮਨੀ ਭਾਟੀਆ, ਹਰਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਸੋਨੀਆ, ਰਾਜਪ੍ਰੀਤ ਕੌਰ , ਸਕੂਲ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।ਇਸ ਮੌਕੇ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਚੀਮਾ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕੀਤਾ ।
ਪਿਛਲੀ ਖ਼ਬਰ ਸ਼ਮਸ਼ੇਰ ਸਿੰਘ ਮਟੀਆ ਭਾਜਪਾ ਦੇ ਸਰਕਲ ਓਠੀਆਂ ਦੇ ਯੂਥ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਲੁਟੇਰਿਆਂ ਵਲੋਂ ਚਿੱਟੇ ਦਿਨ ਖਾਦ ਸਟੋਰ ’ਤੇ ਹਮਲਾ, ਮਾਲਕ ਨੂੰ ਜ਼ਖਮੀ ਕਰਕੇ ਨਗਦੀ ਲੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।