06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਸਬਾ ਬਿਆਸ ਵਿਚ ਚਲਾਇਆ ਸਫਾਈ ਅਭਿਆਨ

ਬਿਆਸ, 5 ਨਵੰਬਰ (ਨਰਿੰਦਰ ਸਿੰਘ)-ਬੀਤੇ ਦਿਨਾਂ ਤੋਂ ਜੋ ਆਮ ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਨੈਸ਼ਨਲ ਹਾਈਵੇ ਪੁੱਲ ਦੇ ਨਾਲ ਬਣੀ ਸਰਵਿਸ ਲੇਨ ਦੇ ਨਾਲ-ਨਾਲ ਗੰਦਗੀ ਬਹੁਤ ਜਿਆਦਾ ਫੈਲਾਈ ਜਾ ਰਹੀ ਸੀ। ਸੋ ਪ੍ਰਸ਼ਾਸਨ ਨੇ ਅੱਜ ਸਫਾਈ ਅਭਿਆਨ ਮੁਹਿੰਮ ਚਲਾ ਕੇ ਇਹਨਾਂ ਲੋਕਾਂ ਦੀ ਸ਼ਿਕਾਇਤ ਨੂੰ ਦੂਰ ਕੀਤਾ ਅਤੇ ਸਫਾਈ ਨੂੰ ਪੂਰਨ ਤੌਰ ’ਤੇ ਮੁਕੰਮਲ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਗੰਦਗੀ ਨੂੰ ਨਹੀਂ ਫੈਲਾਉਣ ਦਿੱਤਾ ਜਾਵੇਗਾ।

ਅਜੀਤ ਡੈਸਕ 06-11-2026
ਬਿਆਸ, 5 ਨਵੰਬਰ (ਨਰਿੰਦਰ ਸਿੰਘ)-ਬੀਤੇ ਦਿਨਾਂ ਤੋਂ ਜੋ ਆਮ ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਨੈਸ਼ਨਲ ਹਾਈਵੇ ਪੁੱਲ ਦੇ ਨਾਲ ਬਣੀ ਸਰਵਿਸ ਲੇਨ ਦੇ ਨਾਲ-ਨਾਲ ਗੰਦਗੀ ਬਹੁਤ ਜਿਆਦਾ ਫੈਲਾਈ ਜਾ ਰਹੀ ਸੀ। ਸੋ ਪ੍ਰਸ਼ਾਸਨ ਨੇ ਅੱਜ ਸਫਾਈ ਅਭਿਆਨ ਮੁਹਿੰਮ ਚਲਾ ਕੇ ਇਹਨਾਂ ਲੋਕਾਂ ਦੀ ਸ਼ਿਕਾਇਤ ਨੂੰ ਦੂਰ ਕੀਤਾ ਅਤੇ ਸਫਾਈ ਨੂੰ ਪੂਰਨ ਤੌਰ ’ਤੇ ਮੁਕੰਮਲ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਗੰਦਗੀ ਨੂੰ ਨਹੀਂ ਫੈਲਾਉਣ ਦਿੱਤਾ ਜਾਵੇਗਾ। ਜੇਕਰ ਕੋਈ ਵੀ ਅਜਿਹੀ ਗੰਦਗੀ ਫੈਲਾਵੇਗਾ ਜਾਂ ਫਿਰ ਸਰਵਿਸ ਲੇਨ ਦੇ ਨਾਲ ਬਾਥਰੂਮ ਕਰੇਗਾ ਉਸ ਉੱਤੇ ਬਣਦੀ ਕਾਰਵਾਈ ਕਰਕੇ ਜੁਰਮਾਨੇ ਸਮੇਤ ਵਾਰਨਿੰਗ ਦੇ ਕੇ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸਾਲਾਨਾ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਹਾਕੀ ਟੂਰਨਾਮੈਂਟ 20-21-22 ਨਵੰਬਰ ਨੂੰ- ਪ੍ਰਿੰਸੀਪਲ ਦਿਲਬਾਗ ਸਿੰਘ ਭੁੱਲਰ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਨੇ 10 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਬੂੜੇਵਾਲੀ ਪਿੰਡ ਦੀ ਸੜ੍ਹਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।