10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਰੌਇਆਲ ਕੈਂਬਰਿਜ ਸਕੂਲ ’ ਚ ਮਨਾਇਆ ਦੀਵਾਲੀ ਉਤਸਵ

ਬਿਆਸ, 9 (ਨਰਿੰਦਰ ਸਿੰਘ)-ਦੀਵਾਲੀ ਦੇ ਸ਼ੁੱਭ ਉਤਸਵ ’ਤੇ ਕਸਬਾ ਬਿਆਸ ਨੇੜੇ ਬੋਹੜੀ ਰੋਡ ’ਤੇ ਸਥਿਤ ਰੌਇਆਲ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਰੰਗੋਲੀਆਂ ਅਤੇ ਕਲਾਕ੍ਰਿਤੀਆਂ ਨਾਲ ਸਕੂਲ ਦੇ ਮਾਹੌਲ ਨੂੰ ਖੂਬ ਚਮਕਾਇਆ ਅਤੇ ਰੰਗਾਰੰਗ ਪੇਸ਼ਕਾਰੀਆਂ ਨਾਲ ਸੁੰਦਰ ਸਜਾਵਟ ਦਿਖਾਈ। ਬੱਚਿਆਂ ਵਲੋਂ ਸਕੂਲ ਦੇ ਡਾਇਰੈਕਟਰ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਆਪਣੇ ਸਕੂਲ ਦੇ ਆਰਟ ਟੀਚਰ ਜੁਝਾਰ ਸਿੰਘ ਨਾਲ ਮਿਲਕੇ ਸਕੂਲ ਨੂੰ ਖਿੱਚ ਦਾ ਕੇਂਦਰ ਬਣਾ ਦਿੱਤਾ ।

ਦੀਵਾਲੀ ਦੀ ਰਸਮ ਦੀ ਸ਼ੁਰੂਆਤ ਕਰਦੇ ਸਕੂਲ ਦੇ ਪ੍ਰਬੰਧਕ। ਤਸਵੀਰ : ਨਰਿੰਦਰ ਸਿੰਘ 10-11-2026
ਬਿਆਸ, 9 (ਨਰਿੰਦਰ ਸਿੰਘ)-ਦੀਵਾਲੀ ਦੇ ਸ਼ੁੱਭ ਉਤਸਵ ’ਤੇ ਕਸਬਾ ਬਿਆਸ ਨੇੜੇ ਬੋਹੜੀ ਰੋਡ ’ਤੇ ਸਥਿਤ ਰੌਇਆਲ ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਰੰਗੋਲੀਆਂ ਅਤੇ ਕਲਾਕ੍ਰਿਤੀਆਂ ਨਾਲ ਸਕੂਲ ਦੇ ਮਾਹੌਲ ਨੂੰ ਖੂਬ ਚਮਕਾਇਆ ਅਤੇ ਰੰਗਾਰੰਗ ਪੇਸ਼ਕਾਰੀਆਂ ਨਾਲ ਸੁੰਦਰ ਸਜਾਵਟ ਦਿਖਾਈ। ਬੱਚਿਆਂ ਵਲੋਂ ਸਕੂਲ ਦੇ ਡਾਇਰੈਕਟਰ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਆਪਣੇ ਸਕੂਲ ਦੇ ਆਰਟ ਟੀਚਰ ਜੁਝਾਰ ਸਿੰਘ ਨਾਲ ਮਿਲਕੇ ਸਕੂਲ ਨੂੰ ਖਿੱਚ ਦਾ ਕੇਂਦਰ ਬਣਾ ਦਿੱਤਾ । ਅਖੀਰ ਸਕੂਲ ਦੇ ਡਾਇਰੈਕਟਰ ਪਰਮਵੀਰ ਅਨੰਦ ਵਲੋਂ ਸਕੂਲ ਦੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦੀਵਾਲੀ ਦੀ ਵਧਾਈ ਦੇਕੇ ਨਿਵਾਜਿਆ ਗਿਆ।
ਪਿਛਲੀ ਖ਼ਬਰ ‘ ਮਾਵਾਂ - ਧੀਆਂ ਦੀ ਲਲਕਾਰ ’ ਮੁਹਿੰਮ ਤਹਿਤ ਲੋਪੋਕੇ ਦੀ ਅਗਵਾਈ ਹੇਠ ਖਿਆਲਾ ਕਲਾਂ ਵਿਖੇ ਵਿਸ਼ਾਲ ਰੈਲੀ ਅੱਜ ਅਗਲੀ ਖ਼ਬਰ ਤਲਬੀਰ ਗਿੱਲ ਮਜੀਠੇ ਹਲਕੇ ਦੇ ਵੋਟਰਾਂ ਦਾ ਫਤਵਾ ਲੈ ਕੇ ਜਿੱਤ ਪ੍ਰਾਪਤ ਕਰਨਗੇ - ਰਾਜ ਕੁਮਾਰ ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।