08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵਿਦਿਆਰਥੀ ਚੋਣਾਂ ਦੇ ਸ਼ਾਨਦਾਰ ਨਤੀਜੇ ਨਾਲ ਭਾਜਪਾ ਬਿਹਤਰੀ ਵੱਲ : ਸਿੱਖਾਂ ਵਾਲਾ

ਕੋਟਕਪੂਰਾ , 5 ਸਤੰਬਰ ( ਰਿੰਕੂ ਮਲਹੋਤਰਾ )- ਬੀਤੇ ਦਿਨੀਂ ਪੰਜਾਬ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏ . ਬੀ .

ਅਜੀਤ ਡੈਸਕ 06-09-2026
ਕੋਟਕਪੂਰਾ , 5 ਸਤੰਬਰ ( ਰਿੰਕੂ ਮਲਹੋਤਰਾ )- ਬੀਤੇ ਦਿਨੀਂ ਪੰਜਾਬ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏ . ਬੀ . ਵੀ . ਪੀ ਦੇ ਆਏ ਨਤੀਜੇ ਨੇ ਸੂਬੇ ਵਿਚ ਭਾਜਪਾ ਦਾ ਸਿਆਸੀ ਕੱਦ ਹੋਰ ਵਧਾਇਆ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਕਰਤਾਰ ਸਿੰਘ ਸਿੱਖਾਂ ਵਾਲਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਅੰਕਿਤ ਬਿਧਾਨ ਪ੍ਰਧਾਨ ਬਣੇ ਹਨ । ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਨੌਜਵਾਨ ਤੇ ਹਰ ਵਰਗ ਦੇ ਲੋਕ ਭਾਜਪਾ ਨੂੰ ਸੂਬੇ ਦੀ ਕਮਾਨ ਸੰਭਾਲਣਗੇ । ਭਾਜਪਾ ਨੇ ਕਿਸਾਨਾਂ , ਮਜ਼ਦੂਰਾਂ , ਦੁਕਾਨਦਾਰਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਬਾਂਹ ਫੜ੍ਹੀ ਹੈ , ਲੋਕ ਵੀ ਇਸ ਵਾਰ ਭਾਜਪਾ ਨਾਲ ਵੱਡੀ ਗਿਣਤੀ ’ ਚ ਜੁੜ ਰਹੇ ਹਨ ।
ਪਿਛਲੀ ਖ਼ਬਰ ਕੋਟਕਪੂਰਾ-ਮੋਗਾ ਰੋਡ ਮਾਰਗ ’ਤੇ ਚੱਲਦੀ ਕਾਰ ’ਤੇ ਸਫ਼ੈਦਾ ਡਿੱਗਿਆ ਅਗਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਲੈ ਕੇ ਫ਼ਰੀਦਕੋਟ ਸ਼ਹਿਰ ਦੀ ਦਿਖ ਸੰਵਰਨ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।