ਰਾਜਪੁਰਾ ਦਲਜੀਤ ਸਿੰਘ ਵਿਰਕ ਨੇ ਡੀ.ਐੱਸ.ਪੀ. ਘਨੌਰ ਵਜੋਂ ਅਹੁਦਾ ਸੰਭਾਲਿਆ
ਸਰਕਲ ਘਨੌਰ ਦੇ ਅਹੁਦਾ ਸੰਭਾਲਣ 'ਤੇ ਡੀ.ਐੱਸ.ਪੀ. ਦਲਜੀਤ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਦੇ ਹੋਏ ਸਰਕਲ ਘਨੌਰ ਦੇ 3 ਥਾਣਿਆਂ ਦੇ ਮੁਖੀ ਅਤੇ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ | ਤਸਵੀਰ : ਗੁਰਵਿੰਦਰ ਪਾਲ ਸਿੰਘ
<br/>
21-04-2026