19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹੁਣ ਪਾਤੜਾਂ ਵਿਚ ਕੈਂਪ ਗੋਡਿਆਂ ਦੇ ਦਰਦ ਲਈ ਗੋਡਿਆਂ ਦਾ ਆਪ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ -ਓ. ਪੀ. ਡੀ. ਸ਼ੁਰੂ

ਅਜੀਤ ਡੈਸਕ 13-05-2026
ਜਲੰਧਰ, 12 ਮਈ (ਅ.ਬ)-ਡਾ. ਅਨਿਲ ਦੁਆਰਾ 11 ਮਈ ਤੋਂ 14 ਮਈ ਤੱਕ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਗੋਡਿਆਂ ਦੇ ਦਰਦ ਦੇ ਇਲਾਜ ਦੇ ਲਈ ਵਿਸ਼ੇਸ਼ ਓ.ਪੀ.ਡੀ. ਅਗਰਵਾਲ ਸਭਾ , ਨਜ਼ਦੀਕ ਪਟਿਆਲਾ ਗੇਟ , ਕਾਲਜ ਰੋਡ, ਨਾਭਾ ਵਿੱਚ ਲਗਾਈ ਗਈ ਹੈ | ਡਾ. ਅਨਿਲ ਨੇ ਦੱਸਿਆ ਹਰ ਤੀਜੇ ਵਿਅਕਤੀ ਨੂੰ ਗੋਡਿਆਂ ਦੀ ਸਮੱਸਿਆ ਹੈ | ਹੁਣ ਬਿਨਾਂ ਆਪ੍ਰੇਸ਼ਨ ਦੇ . ਇਸ ਦਾ ਇਲਾਜ ਸੰਭਵ ਹੋਇਆ ਹੈ ਨੀ ਆਫ ਲੋਡਰ ਬ੍ਰੇਸ ਦੇ ਦੁਆਰਾ | ਡਾ. ਅਨਿਲ ਨੇ ਦੱਸਿਆ ਕਿ ਗੋਡਿਆਂ ਦਾ ਦਰਦਅਸਲ ਵਿਚ ਮਕੈਨੀਕਲ ਸਮੱਸਿਆ ਹੈ ਨਾ ਕਿ ਮੈਡੀਕਲ | ਇਹ ਮਕੈਨੀਕਲ ਨੀ ਬੈਸ ਥੀ ਪੁਆਇੰਟ ਦੇ ਸਿਧਾਂਤ 'ਤੇ ਕੰਮ ਕਰਦਾ ਹੈ | ਇਹ ਸੰਭਵ ਹੋਇਆ ਹੈ ਨੀ ਆਫ ਲੋਡਰ ਬੇਸ ਦੁਆਰਾ | ਡਾ. ਅਨਿਲ ਨੇ ਦੱਸਿਆ ਕਿ ਇਸ ਨੂੰ ਲਗਾਉਣ ਨਾਲ ਸਰੀਰ ਦਾ ਦਬਾਅਗੋਡਿਆਂ 'ਤੇ ਨਹੀਂ ਪੈਂਦਾ, ਜਿਸ ਦੀ ਵਜਾ ਨਾਲ ਗੋਡਿਆਂ ਦੇ ਦਰਦ ਤੋਂਛੁਟਕਾਰਾ ਮਿਲ ਜਾਂਦਾ ਹੈ | ਇਕ ਗੋਡੇ ਦਾ ਇਲਾਜ ਸਿਰਫ 8000/- (ਅੱਠ ਹਜ਼ਾਰ) ਅਤੇ ਦੋਨੋਂ ਗੋਡਿਆਂ ਦੇ ਇਲਾਜ ਵਿਚ ਸਿਰਫ 15000/- (ਪੰਦਰਾਂ ਹਜ਼ਾਰ) ਖਰਚ ਆਉਂਦਾ ਹੈ | ਇਸ ਬ੍ਰੇਸ ਨੂੰ ਪਹਿਨਣ ਨਾਲ 10 ਤੋਂ 15 ਦਿਨਾਂ ਵਿਚ ਹੀ ਦਰਦ ਤੋਂ ਰਾਹਤ ਮਿਲਣ ਲਗਦੀ ਹੈ | ਜਿਨ੍ਹਾਂ ਮਰੀਜ਼ਾਂ ਨੂੰ ਚੱਲਣ-ਫਿਰਨ, ਪੌੜੀਆਂ ਉਤਰਨ-ਚੜਨ, ਸਕੂਟਰ ਦੀ ਕਿੱਕ ਮਾਰਨ ਵਿਚ ਦਿੱਕਤ ਆਉਂਦੀ ਹੋਵੇ ਜਾਂ ਗੋਡਿਆਂ ਦੀ ਗ੍ਰੀਸ ਖਤਮ ਹੋ ਗਈ ਹੋਵੇ ਜਾਂ ਗੋਡੇ ਟੇਢੇ ਹੋ ਗਏ ਹੋਣ ਤਾਂ ਹੁਣ ਉਨਾਂ ਨੂੰ ਗੋਡਿਆਂ ਦਾ ਆਪ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ ਪਏਗੀ | ਇੱਥੇ ਇਲਾਜ ਕਰਵਾ ਕੇ ਲੱਖਾਂ ਲੋਕ ਠੀਕ ਹੋ ਚੁੱਕੇ ਹਨ |
ਪਿਛਲੀ ਖ਼ਬਰ ਸਵੱਛ ਭਾਰਤ ਸਰਵੇਖਣ ਸੰਬੰਧੀ ਨਿਗਮ ਨੇ ਭੇਜੀ ਆਪਣੀ ਰਿਪੋਰਟ ਅਗਲੀ ਖ਼ਬਰ ਕੌਂਸਲਰ ਰਹੇ ਦਲਬੀਰ ਸਿੰਘ ਸੱਗੂ 'ਆਪ' ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।