07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਗਰ ਕੌਂਸਲ ਸਮਾਣਾ ਲਈ ਕਾਂਗਰਸ ਪਾਰਟੀ ਦੇ ਚੋਣ ਲੜ ਰਹੇ ਉਮੀਦਵਾਰਾਂ ਦੀ ਸੂਚੀ ਜਾਰੀ

ਸਾਬਕਾ ਵਿਧਾਇਕ ਰਾਜਿੰਦਰ ਸਿੰਘ <br/> 18-05-2026
ਸਮਾਣਾ, 17 ਮਈ (ਸਾਹਿਬ ਸਿੰਘ)-ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਨਗਰ ਕੌਂਸਲ ਸਮਾਣਾ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਵਾਰਡ ਨੰਬਰ 1 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਮਨਜੀਤ, ਵਾਰਡ ਨੰਬਰ 2 (ਆਮ) ਤੋਂ ਗਗਨਦੀਪ ਸਿੰਗਲਾ, ਵਾਰਡ ਨੰਬਰ 3 (ਜਨਰਲ ਔਰਤਾਂ ਲਈ ਰਾਖਵਾਂ) ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਗੁਪਤਾ ਦੀ ਪਤਨੀ ਡਿੰਪਲ ਗੁਪਤਾ, ਵਾਰਡ ਨੰਬਰ 4 (ਆਮ) ਤੋਂ ਕਾਂਗਰਸ ਦੇ ਸ਼ਹਿਰੀ ਬਲਾਕ ਦੇ ਪ੍ਰਧਾਨ ਮੰਗਤ ਮਾਵੀ, ਵਾਰਡ ਨੰਬਰ 5 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਪੂਜਾ ਗਰਗ, ਵਾਰਡ ਨੰਬਰ 6 (ਆਮ) ਤੋਂ ਦੇਵਿੰਦਰ ਕੁਮਾਰ ਨੀਲਗੜ੍ਹ ਮੁਹੱਲਾ, ਵਾਰਡ ਨੰਬਰ 7 ( ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਦਵਿੰਦਰ ਕੌਰ ਮਲਕਾਣਾ ਪੱਤੀ, ਵਾਰਡ ਨੰਬਰ 8 (ਆਮ) ਤੋਂ ਗੁਰਪ੍ਰੀਤ ਸਿੰਘ ਮਲਕਾਣਾ ਪੱਤੀ, ਵਾਰਡ ਨੰਬਰ 9 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਰਾਜ ਰਾਣੀ ਸਹਿਜਪੁਰਾ ਚੌਂਕ, ਵਾਰਡ ਨੰਬਰ 10 (ਆਮ) ਤੋਂ ਲਲਿਤ ਜੈਨ ਖੱਤਰੀਆਂ ਮੁਹੱਲਾ, ਵਾਰਡ ਨੰਬਰ 11 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਸੰਗੀਤਾ ਨਵਾਂ ਰਾਮਲੀਲਾ ਮੰਦਿਰ ਵਾਰਡ ਨੰਬਰ 12 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਅਸ਼ੋਕ ਕੁਮਾਰ ਮੁਹੱਲਾ ਅਮਾਮਗੜ੍ਹ, ਵਾਰਡ ਨੰਬਰ 13 (ਮਹਿਲਾ (ਅਨੁਸੂਚਿਤ ਜਾਤੀ) ਤੋਂ ਆਸ਼ਾ ਰਾਣੀ ਅਮਾਮਗੜ੍ਹ, ਵਾਰਡ ਨੰਬਰ 14 (ਆਮ) ਤੋਂ ਸੀਨੀਅਰ ਕਾਂਗਰਸ ਆਗੂ ਹਰਪ੍ਰੀਤ ਸਿੰਘ 'ਕੂਕਾ', ਵਾਰਡ ਨੰਬਰ 15 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਡਿੰਪੀ ਰਾਣੀ, ਵਾਰਡ ਨੰਬਰ 16 (ਆਮ) ਤੋਂ ਟਕਸਾਲੀ ਕਾਂਗਰਸ ਆਗੂ ਬੇਅੰਤ ਸਿੰਘ ਪੱਪੀ, ਵਾਰਡ ਨੰਬਰ 17 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਰਿੰਪੀ ਮੇਨਕਾ, ਵਾਰਡ ਨੰਬਰ 18 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਸੁਮਨ, ਵਾਰਡ ਨੰਬਰ 19 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਅਜੀਤ ਰਾਹੀ, ਵਾਰਡ ਨੰਬਰ 20 (ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ) ਤੋਂ ਬਲਜਿੰਦਰ ਕੁਮਾਰ ਅਤੇ ਵਾਰਡ ਨੰਬਰ 21 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਆਸ਼ਾ ਰਾਣੀ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ | ਉਨ੍ਹਾਂ ਆਖਿਆ ਕਿ ਪਾਰਟੀ ਨੇ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਤਰ੍ਹਾਂ ਦੀ ਧੱਕਾਸ਼ਾਹੀ, ਵੋਟਰਾਂ ਨੂੰ ਡਰਾਉਣ ਧਮਕਾਉਣ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਨਾਲ ਜੋੜਨ ਦੀ ਬਹੁਤ ਲੋੜ-ਗੁਲਾਬ ਚੰਦ ਕਟਾਰੀਆ ਅਗਲੀ ਖ਼ਬਰ ਰੱਖੜਾ ਨੂੰ ਪੁਨਰ ਸੁਰਜੀਤ ਦਾ ਅਨੁਸ਼ਾਸਨੀ ਕਮੇਟੀ ਦਾ ਮੈਂਬਰ ਬਣਾਏ ਜਾਣ ਦਾ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।