28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮਾਰਕੁੱਟ ਦੇ ਕੇਸ ’ਚੋਂ ਦੋਸ਼ੀ ਬਰੀ- ਐਡ. ਬਾਂਸਲ

ਅਜੀਤ ਡੈਸਕ 09-07-2026
ਪਟਿਆਲਾ, 8 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਐਡ. ਜੋਗਿੰਦਰ ਬਾਂਸਲ ਵਲੋਂ ਮਾਰਕੁੱਟ ਦੇ ਕੇਸ ’ਚ ਦੋਸ਼ੀ ਨੂੰ ਬਰੀ ਕਰਵਾਉਂਦਿਆਂ ਦੱਸਿਆ ਕਿ 11 ਮਈ 2023 ਨੂੰ ਥਾਣਾ ਸਦਰ ਸਮਾਣਾ ਚੌਂਕੀ ਮਵੀ ਦੀ ਪੁਲਿਸ ਵਲੋਂ ਪ੍ਰੇਮ ਸਿੰਘ ਵਾਸੀ ਸ਼ਾਹਪੁਰ ਦੇ ਖ਼ਿਲਾਫ਼ ਮਾਰਕੁੱਟ ਦੇ ਮਾਮਲੇ ’ਚ ਮੁਕੱਦਮਾ ਦਰਜ ਕੀਤਾ ਸੀ। ਜਿਸ ’ਚ ਟਰਾਇਲ ਦੌਰਾਨ ਸਬੂਤਾਂ ਦੀ ਘਾਟ ਅਤੇ ਵਕੀਲ ਜੋਗਿੰਦਰ ਬਾਂਸਲ ਦੀਆਂ ਦਲੀਲਾਂ ਤੋਂ ਮਾਨਯੋਗ ਅਦਾਲਤ ਨੇ ਸਹਿਮਤ ਹੁੰਦਿਆਂ ਦੋਸ਼ੀ ਪ੍ਰੇਮ ਸਿੰਘ ਨੂੰ ਬਰੀ ਕਰ ਦਿੱਤਾ ਹੈ।
ਪਿਛਲੀ ਖ਼ਬਰ ਸੱਟੇ ਦੇ 10 ਹਜ਼ਾਰ ਸਮੇਤ ਇਕ ਕਾਬੂ ਅਗਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੇ ਸਫ਼ਾਈ ਕਰਮਚਾਰੀਆਂ ਵਲੋਂ ਅਣਮਿਥੇ ਸਮੇਂ ਲਈ ਕੀਤੀ ਹੜਤਾਲ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।