19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭਾਜਪਾ ਦੀਆਂ ਨੀਤੀਆਂ ਲੋਕਤੰਤਰ ਲਈ ਖ਼ਤਰਾ-ਮਨੇਸ

ਸਮਾਣਾ, 18 ਅਗਸਤ (ਪ੍ਰੀਤਮ ਸਿੰਘ ਨਾਗੀ)-ਅੰਤਰਰਾਸ਼ਟਰੀ ਵੈੱਲਫੇਅਰ ਫੋਰਮ ਦੇ ਚੇਅਰਮੈਨ ਨਵਾਬ ਸਿੰਘ ਮਨੇਸ ਨੇ ਭਾਜਪਾ ਦੀਆਂ ਨੀਤੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਹੈ ਕਿ ਭਾਜਪਾ ਦੀਆਂ ਨੀਤੀਆਂ ਲੋਕਤੰਤਰ, ਸੰਵਿਧਾਨ ਤੇ ਸੰਵਿਧਾਨਕ ਅਦਾਰਿਆਂ ਲਈ ਖ਼ਤਰਾ ਹਨ। ਉਨ੍ਹਾਂ ਆਖਿਆ ਕਿ ਵਿਭਿੰਨਤਾ ਦੇ ਰੰਗਾਂ ਵਿਚ ਰੰਗੇ ਭਾਰਤੀ ਗੁਲਦਸਤੇ ਦਾ ਭਾਜਪਾ ਭਗਵਾਕਰਨ ਕਰਨ ’ਤੇ ਲੱਗੀ ਹੋਈ ਹੈ।

ਅਜੀਤ ਡੈਸਕ 19-08-2026
ਸਮਾਣਾ, 18 ਅਗਸਤ (ਪ੍ਰੀਤਮ ਸਿੰਘ ਨਾਗੀ)-ਅੰਤਰਰਾਸ਼ਟਰੀ ਵੈੱਲਫੇਅਰ ਫੋਰਮ ਦੇ ਚੇਅਰਮੈਨ ਨਵਾਬ ਸਿੰਘ ਮਨੇਸ ਨੇ ਭਾਜਪਾ ਦੀਆਂ ਨੀਤੀਆਂ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਹੈ ਕਿ ਭਾਜਪਾ ਦੀਆਂ ਨੀਤੀਆਂ ਲੋਕਤੰਤਰ, ਸੰਵਿਧਾਨ ਤੇ ਸੰਵਿਧਾਨਕ ਅਦਾਰਿਆਂ ਲਈ ਖ਼ਤਰਾ ਹਨ। ਉਨ੍ਹਾਂ ਆਖਿਆ ਕਿ ਵਿਭਿੰਨਤਾ ਦੇ ਰੰਗਾਂ ਵਿਚ ਰੰਗੇ ਭਾਰਤੀ ਗੁਲਦਸਤੇ ਦਾ ਭਾਜਪਾ ਭਗਵਾਕਰਨ ਕਰਨ ’ਤੇ ਲੱਗੀ ਹੋਈ ਹੈ। ਇਹ ਨੀਤੀ ਦੇਸ਼ ਦੇ ਵੱਖ-ਵੱਖ ਫ਼ਿਰਕਿਆਂ ਵਿਚ ਨਫ਼ਰਤ ਪੈਦਾ ਕਰ ਰਹੀ ਹੈ। ਸ. ਮਨੇਸ ਨੇ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਨਾਲ ਮਤਭੇਦ ਕਰ ਰਹੀ ਹੈ। ਉਹ ਪੰਜਾਬੀ ਲੋਕਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਤੇ ਵਡਮੁੱਲੇ ਯੋਗਦਾਨ ਨੂੰ ਭੁਲਾ ਬੈਠੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀਆਂ ਕਲਿਆਣਕਾਰੀ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲੋਕ ਵੱਡੀ ਪੱਧਰ ’ਤੇ ਲਾਹਾ ਲੈ ਰਹੇ ਹਨ।
ਪਿਛਲੀ ਖ਼ਬਰ ਬਲਾਕ ਆਲੋਵਾਲ ਦੇ ਮੰਡਲਾਂ ’ਚ ਮੋਹਿਤ ਮੋਹਿੰਦਰਾ ਦੀ ਅਗਵਾਈ ਹੇਠ ਭਰਵਾਂ ਇਕੱਠ ਅਗਲੀ ਖ਼ਬਰ ਤਿੰਨ ਮਹੀਨਿਆਂ ਤੋਂ ਲਾਪਤਾ ਬੱਚੇ ਪੁਲਿਸ ਨੇ ਲੱਭ ਕੇ ਕੀਤੇ ਮਾਪਿਆਂ ਹਵਾਲੇ ਹਿਮਾਚਲ ’ਚੋਂ ਬਰਾਮਦ ਹੋਏ ਬੱਚੇ : ਸਬ-ਇੰਸਪੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।