21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਮਰਜੀਤ ਸਿੰਘ ਸੁਧੇਵਾਲ ਬਣੇ ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ

ਭਾਦਸੋਂ, 20 ਅਗਸਤ (ਗੁਰਬਖਸ ਸਿੰਘ ਵੜੈਚ)-ਬੀਤੇ ਦਿਨੀ ਆਈ. ਟੀ.

ਅਜੀਤ ਡੈਸਕ 21-08-2026
ਭਾਦਸੋਂ, 20 ਅਗਸਤ (ਗੁਰਬਖਸ ਸਿੰਘ ਵੜੈਚ)-ਬੀਤੇ ਦਿਨੀ ਆਈ. ਟੀ. ਆਈ. ਇੰਪਲਾਇਜ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਸਬ ਡਵੀਜ਼ਨ ਭਾਦਸੋਂ ਵਿਖੇ ਹੋਈ। ਮੀਟਿੰਗ ਦੀ ਅਗਵਾਈ ਚੋਣ ਸਟੇਟ ਆਗੂ ਗੁਰਜੰਟ ਸਿੰਘ ਰਾਜਗੜ੍ਹ, ਸਰਕਲ ਆਗੂ ਬਲਜਿੰਦਰ ਸਿੰਘ ਸਿੱਧੂ, ਡਵੀਜ਼ਨ ਪ੍ਰਧਾਨ ਬਲਵਿੰਦਰ ਸਿੰਘ ਰਾਮਗੜ੍ਹ, ਡਵੀਜਨ ਸਕੱਤਰ ਸੰਜੀਵ ਕੁਮਾਰ ਖਨੌੜਾ ਨੇ ਕੀਤੀ। ਮੀਟਿੰਗ ’ਚ ਕਮੇਟੀ ਦੀ ਚੋਣ ਕੀਤੀ ਗਈ, ਜਿਸ ’ਚ ਗੁਰਦੀਪ ਸਿੰਘ ਫੋਰਮੈਨ ਨੂੰ ਸਰਪ੍ਰਸਤ, ਇੰਜੀ. ਅਮਰਜੀਤ ਸਿੰਘ ਸੁਧੇਵਾਲ ਨੂੰ ਪ੍ਰਧਾਨ ਗੁਰਮੀਤ ਸਿੰਘ ਲੌਟ ਨੂੰ ਸੀਨੀਅਰ ਮੀਤ ਪ੍ਰਧਾਨ, ਕਰਮ ਸਿੰਘ ਨੂੰ ਸਕੱਤਰ ਅਤੇ ਗੁਰਜੀਤ ਸਿੰਘ ਸੋਹੀ ਨੂੰ ਸਹਾਇਕ ਸਕੱਤਰ ਬਣਾਇਆ। ਇਸ ਤੋਂ ਇਲਾਵਾ ਮਲਕੀਤ ਸਿੰਘ ਮੁਲਕੋਂ ਨੂੰ ਖਜਾਨਚੀ, ਸਹਾਇਕ ਖਜਾਨਚੀ ਪ੍ਰਮਿੰਦਰ ਸਿੰਘ, ਜਥੇਬੰਦਕ ਸਕੱਤਰ ਇੰਜੀ. ਜੋਰਜ ਚੋਹਾਨ, ਮੀਤ ਪ੍ਰਧਾਨ ਕੁਲਜਿੰਦਰ ਸਿੰਘ, ਤਜਿੰਦਰ ਸਿੰਘ, ਜਸਵੀਰ ਸਿੰਘ, ਪ੍ਰੈਸ ਸਕੱਤਰ ਵਿਨੋਦ ਕੁਮਾਰ, ਸਹਾਇਕ ਪ੍ਰੈੱਸ ਸਕੱਤਰ ਗੋਰਬ ਕੁਮਾਰ, ਮੁੱਖ ਸਲਾਹਕਾਰ ਇੰਜੀ. ਹਰਪ੍ਰੀਤ ਸਿੰਘ ਮਾਜਰੀ, ਸਲਾਹਕਾਰ ਸਮਾ ਰਾਣੀ ਮੈਡਮ ਮਹਿਕ ਨਿਯੁਕਤ ਕੀਤਾ। ਇਸ ਮੌਕੇ ਸਮੁੱਚੇ ਆਗੂਆਂ ਵਲੋਂ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਅਮਲੋਹ ਸਬ ਡਵੀਜ਼ਨ ਪ੍ਰਧਾਨ ਰਾਜਿੰਦਰ ਸਿੰਘ ਘਣੀਵਾਲ, ਤੀਰਥ ਸਿੰਘ, ਮੋਹਿਤ ਗੋਇਲ, ਨੇਤਰਪਾਲ ਸਿੰਘ, ਦਲਵਾਰਾ ਸਿੰਘ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ’ਚ ਚਾਰਟਰਡ ਅਕਾਊਂਟੈਂਸੀ ਕੋਰਸ ਸੰਬੰਧੀ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ ਅਗਲੀ ਖ਼ਬਰ ਢਾੱਬੀ ਗੁਜਰਾਂ ਬਾਰਡਰ ’ਤੇ ਕਥਿਤ ਗੁੰਡਾਗਰਦੀ ਦਾ ਦੋਸ਼, ਪਸ਼ੂਆਂ ਨਾਲ ਭਰੇ ਟੈਂਪੂ ਨੂੰ ਰੋਕ ਕੇ 5 ਵਿਅਕਤੀਆਂ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।