ਚੋਰੀ ਦੇ ਮਾਮਲੇ ਵਿਚ ਤਿੰਨ ਕਾਬੂ
ਸਮਾਣਾ, 21 ਅਗਸਤ (ਸਾਹਿਬ ਸਿੰਘ)-ਚਾਨਣ ਕਾਲੋਨੀ ਸਮਾਣਾ ਦੇ ਇਕ ਘਰ ਵਿਚੋਂ ਸੋਨੇ ਤੇ ਨਕਦੀ ਦੀ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਸ਼ਿਕਾਇਤ ਕਰਤਾ ਔਰਤ ਦੀ ਨੂੰਹ ਨੇ ਹੀ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਚੋਰੀ ਕਰਵਾਈ ਸੀ।
ਅਜੀਤ ਡੈਸਕ
22-08-2026