ਬੀਬੀ ਲੂੰਬਾ ਤੇ ਕਰਨ ਸਿੰਘ ਡੀ. ਟੀ. ਓ. ਦੀ ਅਗਵਾਈ ’ਚ ਹੋਏ ‘ਸਖ਼ੀਆਂ ਨਾਲ ਮਿਲਣੀ ਸਮਾਗਮ’’ ਨੇ ਧਾਰਿਆ ਰੈਲੀ ਦਾ ਰੂਪ ਬੀਬੀ ਲੂੰਬਾ ਸਮੇਤ ਸਮਾਗਮ ’ਚ ਸ਼ਾਮਿਲ ਔਰਤਾਂ ਨੇ ਗਿੱਧਾ ਤੇ ਭੰਗੜਾ ਪਾ ਕੇ ਮਨਾਈਆਂ ਖ਼ੁਸ਼ੀਆਂ
ਪਾਤੜਾਂ, 31 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ’ਚ ਸਖ਼ੀਆਂ ਨੂੰ ਮਿਲਣੀ ਦਾ ਸਮਾਗਮ ਬੀਬੀ ਵਨਿੰਦਰ ਕੌਰ ਲੂੰਬਾ ਤੇ ਕਰਨ ਸਿੰਘ ਡੀ. ਟੀ.
ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਸਮਾਗਮ ’ਚ ਮੌਜੂਦ ਔਰਤਾਂ ਨਾਲ। ਤਸਵੀਰ : ਜਗਦੀਸ਼ ਸਿੰਘ ਕੰਬੋਜ
01-09-2026