ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਬਿਜਲੀ ਨਾ ਮਿਲਣ ’ਤੇ ਕਿਸਾਨਾਂ ਵਲੋਂ ਐਕਸੀਅਨ ਦਫ਼ਤਰ ਮੂਹਰੇ ਧਰਨਾ ਮੋਟਰਾਂ ਵਾਲੀ ਅਤੇ ਘਰਵਾਲੀ ਬਿਜਲੀ ‘ਤੇ ਲੱਗ ਰਹੇ ਲੰਬੇ ਕੱਟਾਂ ‘ਤੇ ਘੇਰਿਆ ਸਰਕਾਰ ਨੂੰ
ਨਾਭਾ, 14 ਸਤੰਬਰ (ਵਰਿੰਦਰ ਵਰਮਾ)- ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਨਾਭੇ ਐਕਸੀਅਨ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ। ਧਰਨੇ ਵਿਚ ਬੋਲਦਿਆਂ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਾਰੇ ਫਰੰਟਾਂ ’ਤੇ ਫੇਲ ਹੋ ਚੁੱਕੀ ਹੈ।
ਅਜੀਤ ਡੈਸਕ
15-09-2026