ਬਿਜਲੀ ਦੀ ਦੁਕਾਨ ’ਚ ਚੋਰੀ
ਬਨੂੜ, 29 ਸਤੰਬਰ (ਭੁਪਿੰਦਰ ਸਿੰਘ)- ਸ਼ਹਿਰ ਵਿਚ ਸਥਿਤ ਮੁੱਖ ਮਾਰਗ ’ਤੇ ਪੈਂਦੀ ਗੁਰੂ ਕ੍ਰਿਪਾ ਇਲੈਕਟ੍ਰੋਨਿਕ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਗੋਲਡੀ ਧਰਮਗੜ੍ਹ ਨੇ ਦੱਸਿਆ ਕਿ ਉਹ ਰਾਤ 9 ਵਜੇ ਦੁਕਾਨ ਬੰਦ ਕਰਕੇ ਘਰ ਗਏ ਸਨ।
ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਇਆਂ ਦੁਕਾਨਦਾਰ। ਤਸਵੀਰ : ਭੁਪਿੰਦਰ ਸਿੰਘ
30-09-2026