ਦਿੱਤੂਪੁਰ ਦਾ ਟਿਵਾਣਾ ਖੇਡ ਮੇਲਾ ਅੱਜ ਤੋਂ
ਭਾਦਸੋਂ, 4 ਅਕਤੂਬਰ (ਪ੍ਰਦੀਪ ਦੰਦਰਾਲਾ)- ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਦਿੱਤੂਪੁਰ ਜੱਟਾਂ ਦਾ ਟਿਵਾਣਾ ਖੇਡ ਮੇਲਾ ਅੱਜ ਤੋਂ ਆਰੰਭ ਹੋ ਰਿਹਾ ਹੈ। ਜਿਸ ਬਾਰੇ ਜਾਣਕਾਰੀ ਦੌਰਾਨ ਚੇਅਰਮੈਨ ਤੇ ਸਰਪੰਚ ਗੁਰਦੀਪ ਸਿੰਘ ਟਿਵਾਣਾ ਨੇ ਦੱਸਿਆ ਕਿ ਪਹਿਲੇ ਦਿਨ ਵਾਲੀਬਾਲ ਮੁਕਾਬਲੇ, ਦੂਜੇ ਦਿਨ 6 ਨੂੰ ਰੱਸਾਕਸ਼ੀ ਅਤੇ 7 ਅਕਤੂਬਰ ਨੂੰ 70 ਕਿੱਲੋ ਤੇ ਇਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ।
ਅਜੀਤ ਡੈਸਕ
05-10-2026