08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਹੀ ਸਾਡੀ ਪਹਿਚਾਣ-ਸਾਹਿਤਕਾਰ ਵਿਵੇਕ

ਅਜੀਤ ਡੈਸਕ 03-05-2026
ਕੋਟ ਈਸੇ ਖਾਂ, 2 ਮਈ (ਗੁਰਮੀਤ ਸਿੰਘ ਖਾਲਸਾ)-ਭਾਸ਼ਾ ਹਰੇਕ ਬੰਦੇ ਦੀ ਕੁਦਰਤੀ ਪਹਿਚਾਣ ਹੈ¢ ਇਸ ਨਾਲ ਹੀ ਬੰਦਾ ਜਿਉਂਦਾ ਮਰਦਾ ਹੈ¢ ਭਾਸ਼ਾ ਤੋਂ ਮੁਨਕਰ ਤਾਂ ਹੋਇਆ ਜਾ ਸਕਦਾ ਹੈ ਪਰ ਵੱਖ ਨਹੀਂ ਹੋ ਸਕਦੇ¢ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੀ ਭਾਸ਼ਾ ਪੰਜਾਬੀ ਹੈ¢ ਇਹ ਸਾਡੀ ਮਾਂ ਬੋਲੀ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੇਖਕ ਵਿਵੇਕ ਨੇ ਇਕ ਸੰਖੇਪ ਪੈੱ੍ਰਸ ਮਿਲਣੀ ਦੌਰਾਨ ਕੀਤਾ¢ ਉਨ੍ਹਾਂ ਕਿਹਾ ਕਿ ਹੁਣ ਮੌਕਾ ਹੈ ਅਸੀਂ ਜਨਗਣਨਾ ਸਮੇਂ ਆਪਣੀ ਭਾਸ਼ਾ ਪੰਜਾਬੀ ਲਿਖਵਾਈਏ ਤਾਂ ਜੋ ਆਪਣੀ ਮਾਂ ਬੋਲੀ ਦਾ ਸਤਿਕਾਰ ਦੇਸ਼ ਵਿਦੇਸ਼ ਵਿਚ ਹੋਰ ਉੱਚਾ ਹੋਵੇ ¢ ਇਹ ਮੌਕਾ ਹੈ ਕਿ ਅਸੀਂ ਆਪਣਾ ਫਰਜ਼ ਨਿਭਾਈਏ ਤੇ ਵੱਧ ਤੋਂ ਵੱਧ ਭਾਸ਼ਾ ਵਾਲੇ ਖਾਨੇ ਵਿਚ ਆਪਣੀ ਭਾਸ਼ਾ ਪੰਜਾਬੀ ਦਰਜ ਕਰਵਾਈਏ¢

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨੇ ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੁਤਲਾ ਫ਼ੂਕ ਕੇ ਕੀਤਾ ਰੋਸ... ਅਗਲੀ ਖ਼ਬਰ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।