27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕੈਂਸਰ ਨਾਲ ਇਕ ਹੋਰ ਔਰਤ ਦੀ ਮੌਤ

ਮਿ੍ਤਕ ਪਰਮਜੀਤ ਕੌਰ <br/> 10-06-2026
ਕੋਟਕਪੂਰਾ, 9 ਜੂਨ (ਮੋਹਰ ਸਿੰਘ ਗਿੱਲ)-ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ ਦੀ ਵਸਨੀਕ ਇਕ ਔਰਤ ਦੀ ਕੈਂਸਰ ਨਾਲ ਮੌਤ ਹੋ ਗਈ | ਉਨ੍ਹਾਂ ਦੇ ਪਰਿਵਾਰਕ ਮੈਂਬਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੂਆ ਪਰਮਜੀਤ ਕੌਰ (75) ਪਤਨੀ ਸਵ. ਚਮਕੌਰ ਸਿੰਘ, ਪਿਛਲੇ ਚਾਰ ਮਹੀਨੇ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ | ਉਨ੍ਹਾਂ ਦਾ ਇਲਾਜ ਬਠਿੰਡਾ, ਫ਼ਰੀਦਕੋਟ, ਕੋਟਕਪੂਰਾ ਦੇ ਵੱਖ-ਵੱਖ ਹਸਪਤਾਲਾਂ ਤੋਂ ਕਰਵਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਉਹ ਬਚ ਨਹੀਂ ਸਕੇ | ਅਚਾਨਕ ਹੋਈ ਮੌਤ ਕਾਰਨ ਮੁਹੱਲੇ 'ਚ ਸੋਗ ਦਾ ਮਾਹੌਲ ਹੈ |


ਪਿਛਲੀ ਖ਼ਬਰ ਇੰਟਰ ਡਿਸਟਿ੍ਕਟ ਕ੍ਰਿਕਟ ਸੀਨੀਅਰ (ਲੜਕੇ) ਟੀਮ ਲਈ ਟਰਾਇਲ 12 ਨੂੰ ਅਗਲੀ ਖ਼ਬਰ ਸਵ. ਮੇਜਰ ਜ਼ੋਰਾ ਸਿੰਘ ਬਰਾੜ ਦੀ ਯਾਦ 'ਚ ਵੱਖ-ਵੱਖ ਸੰਸਥਾਵਾਂ ਨੂੰ ਵਿੱਤੀ ਸਹਾਇਤਾ ਸੌਂਪੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।