27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 18-02-2026
ਕਿਸ਼ਨਪੁਰਾ ਕਲਾਂ, 17 ਫਰਵਰੀ (ਅਮੋਲਕ ਸਿੰਘ ਕਲਸੀ)-ਮਾਨ ਪਰਿਵਾਰ ਅਤੇ ਉੱਘੇ ਕਾਰੋਬਾਰੀ ਸਤਿੰਦਰ ਸਿੰਘ ਮਾਨ ਦੇ ਪਿਤਾ ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆ ਜਿਨ੍ਹਾਂ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ ¢ਪ੍ਰਧਾਨ ਜਗਤਾਰ ਸਿੰਘ ਮਾਨ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ ਪਿੰਡ ਕਿਸ਼ਨਪੁਰਾ ਕਲਾਂ ਦੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਤਿੰਦਰ ਸਿੰਘ ਮਾਨ ਤੇ ਭਤੀਜਾ ਕੁਲਵੰਤ ਸਿੰਘ ਮਾਨ ਆਦਿ ਵਲੋਂ ਦਿਖਾਈ ਗਈ ¢ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਵਲੋਂ ਅੰਤਿਮ ਅਰਦਾਸ ਬੇਨਤੀ ਕੀਤੀ ਗਈ¢ ਪ੍ਰਧਾਨ ਜਗਤਾਰ ਸਿੰਘ ਮਾਨ ਆੜ੍ਹਤੀਆਂ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ 'ਚ ਮਹੰਤ ਬਲਵਿੰਦਰ ਦਾਸ ਉਦਾਸੀਨ ਡੇਰੇ ਵਾਲੇ, ਸਰਪੰਚ ਪਿ੍ੰਸ ਚਾਵਲਾ, ਸਰਪੰਚ ਮਨਪ੍ਰੀਤ ਸਿੰਘ ਰਾਜੂ ਖਹਿਰਾ ਉਦੋਵਾਲ, ਸਾਬਕਾ ਸਰਪੰਚ ਹਰਿੰਦਰ ਕੌਰ, ਸਾਬਕਾ ਸਰਪੰਚ ਕਰਨੈਲ ਸਿੰਘ, ਪ੍ਰਧਾਨ ਮਹਿੰਦਰ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪ੍ਰਧਾਨ ਬਲਜਿੰਦਰ ਸਿੰਘ ਸੰਧੂ, ਪ੍ਰਧਾਨ ਮੇਹਰ ਸਿੰਘ, ਪ੍ਰੀਤਮ ਸਿੰਘ ਮਾਨ, ਜੋਗਿੰਦਰ ਸਿੰਘ ਮਾਨ ਦਿੱਲੀ, ਕੁਲਵਿੰਦਰ ਸਿੰਘ ਖਹਿਰਾ, ਡਾ. ਗੁਰਪ੍ਰੀਤ ਸਿੰਘ ਢਿੱਲੋਂ, ਡਾ. ਹਰਜਿੰਦਰ ਸਿੰਘ ਅÏਲਖ, ਜਰਨੈਲ ਸਿੰਘ ਗੁਗਲਾ, ਗੁਰਮੀਤ ਸਿੰਘ ਜੇ. ਸੀ. ਬੀ. ਵਾਲੇ, ਨਵਦੀਪ ਬਾਵਾ, ਪ੍ਰੀਤਮ ਸਿੰਘ ਸੂਬੇਦਾਰ, ਪੰਚ ਬਾਈ ਸ਼ਿੰਦਰ, ਪੰਚ ਅਵਤਾਰ ਸਿੰਘ ਮਾਨ, ਰਣਜੀਤ ਸਿੰਘ ਜੀਤਾ, ਨੰਬਰਦਾਰ ਅਤਿੰਦਰ ਮਾਨ, ਮਨਪ੍ਰੀਤ ਸਿੰਘ ਨੀਟਾ, ਮੋਤੀ ਲਾਲ ਆੜ੍ਹਤੀਆ, ਸੰਦੀਪ ਕੁਮਾਰ, ਭਿੰਦਾ ਡੇਅਰੀਵਾਲਾ, ਰਣਜੀਤ ਮਨੀਮ, ਸਮਾਜ ਸੇਵੀ ਜਗਤਾਰ ਸਿੰਘ ਬਾਬਾ, ਨਿਰਮਲ ਸਿੰਘ ਅÏਲਖ, ਮਾ. ਕੇਹਰ ਸਿੰਘ, ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ, ਕੈਪਟਨ ਬਹਾਦਰ ਸਿੰਘ, ਧਰਮਿੰਦਰ ਸਿੰਘ ਸਿੱਧੂ, ਭਰਪੂਰ ਸਿੰਘ ਲਵਲੀ, ਡਾ. ਲਖਵੀਰ ਸਿੰਘ ਸ਼ਾਹਕੋਟੀਆ, ਭੋਲਾ ਇਲੈਕਟੋ੍ਰਨਿਕਸ, ਕੁਲਦੀਪ ਸਿੰਘ ਮਾਨ ਕੈਨੇਡਾ, ਦਰਸ਼ਨ ਸਿੰਘ ਮਾਨ, ਸਤਵੰਤ ਸਿੰਘ ਸੱਤੂ, ਪ੍ਰਧਾਨ ਬਲਵਿੰਦਰ ਸਿੰਘ ਮਾਨ, ਸੀਰਾ ਭੂਨੀਆ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਰਿਸ਼ਤੇਦਾਰ ਸਾਕ ਸਬੰਧੀ ਦੋਸਤ ਮਿੱਤਰ ਹਾਜ਼ਰ ਸਨ¢

ਪਿਛਲੀ ਖ਼ਬਰ ਗਿੱਲ ਪਰਿਵਾਰ ਨੇ ਸਕਾਰਪੀਓ ਗੱਡੀ ਭਾਕਿਯੂ ਲੱਖੋਵਾਲ ਦੇ ਦਫਤਰ ਲਈ ਦਿੱਤੀ <br/> ਅਗਲੀ ਖ਼ਬਰ ਅੱਖਾਂ ਦਾ ਮੁਫਤ ਅਪ੍ਰੇਰਸ਼ਨ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।