27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਰਿੰਦਰਪਾਲ ਸਿੰਘ ਐਸ.ਡੀ.ਓ ਨੂੰ ਸਦਮਾ, ਪਿਤਾ ਦਾ ਦਿਹਾਂਤ

ਅਜੀਤ ਡੈਸਕ 18-02-2026
ਫ਼ਰੀਦਕੋਟ, 17 ਫ਼ਰਵਰੀ (ਹਰਮਿੰਦਰ ਸਿੰਘ ਮਿੰਦਾ)-ਨਰਿੰਦਰਪਾਲ ਸਿੰਘ ਐਸ.ਡੀ.ਓ ਪੰਜਾਬ ਰਾਜ ਬਿਜਲੀ ਬੋਰਡ, ਪਰਮਜੀਤ ਸਿੰਘ ਪੰਮਾ ਅਤੇ ਜਤਿੰਦਰਪਾਲ ਸਿੰਘ ਦੇ ਸਤਿਕਾਰ ਯੋਗ ਪਿਤਾ ਗਿਆਨੀ ਸੁਰਜੀਤ ਸਿੰਘ (86) ਰਿਟਾ. ਪਿ੍ੰਸੀਪਲ ਪਿਛਲੇ ਦਿਨੀਂ ਸਦੀਵੀ ਵਿਛੋੜਾ ਗਏ ਸਨ | ਇਸ ਦੁੱਖ ਦੀ ਘੜੀ ਵਿਚ ਇੰਜ. ਭੁਪਿੰਦਰ ਸਿੰਘ ਨਿਗਰਾਨ ਇੰਜੀਨੀਅਰ ਸਰਕਲ ਫ਼ਰੀਦਕੋਟ, ਗਗਨਦੀਪ ਸਿੰਘ ਬੱਤਰਾ ਵਧੀਕ ਨਿਗਰਾਨ ਇੰਜੀਨੀਅਰ ਫ਼ਰੀਦਕੋਟ, ਜਗਤਾਰ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਹਰਜਿੰਦਰ ਸਿੰਘ ਵਧੀਕ ਨਿਗਰਾਨ ਇੰਜੀਨੀਅਰ, ਹਰਿੰਦਰ ਸਿੰਘ ਚਹਿਲ ਵਧੀਕ ਨਿਗਰਾਨ ਇੰਜੀਨੀਅਰ, ਗੋਰਵ ਕੱਕੜ ਸੀਨੀਅਰ ਕਾਰਜਕਾਰੀ ਇੰਜੀਨੀਅਰ, ਨਛੱਤਰ ਸਿੰਘ ਐਸ.ਡੀ.ਓ ਸ਼ਹਿਰੀ, ਸੁਖਬੀਰ ਸਿੰਘ ਸੰਧੂ ਐਸ.ਡੀ.ਓ, ਪ੍ਰਵੀਨ ਕਟਾਰੀਆ ਐਸ.ਡੀ.ਓ, ਬੇਅੰਤ ਸਿੰਘ ਐਸ.ਡੀ.ਓ, ਕਵਲਸ਼ੇਰਪਾਲ ਸਿੰਘ ਐਸ.ਡੀ.ਓ, ਭੁਪਿੰਦਰ ਸਿੰਘ ਐਸ.ਡੀ.ਓ, ਰਾਮੇਸ਼ ਕੁਮਾਰ ਐਸ.ਡੀ.ਓ, ਗਿਆਨ ਸਿੰਘ ਐਸ.ਡੀ.ਓ, ਮੱਘਰ ਸਿੰਘ, ਰਵੀ ਬੁਗਰਾ, ਸ਼ਵਿੰਦਰ ਸਿੰਘ ਬਰਗਾੜੀ ਰਿਟਾ. ਐਸ.ਡੀ.ਓ, ਕਾਕਾ ਬਰਗਾੜੀ, ਨੱਥਾ ਸਿੰਘ ਚੰਨੀ, ਡਾ. ਰੇਸ਼ਮ ਸਿੰਘ ਬਾਹੀਆ, ਪਿ੍ੰਸੀਪਲ ਸੁਰੇਸ਼ ਅਰੋੜਾ, ਇੰਦਰਜੀਤ ਸਿੰਘ ਖੀਵਾ, ਇੰਜ. ਵਜਿੰਦਰ ਵਿਨਾਇਕ ਅਤੇ ਇੰਜ. ਜੌਂਟੀ ਮੌਰੀਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਪੰਜਗਰਾਈਾ ਕਲਾਂ ਦੇ ਨਿਰਮਲ ਡੇਰਾ 'ਚ ਸੰਤ ਸਮਾਗਮ ਕਰਵਾਇਆ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਨੇ ਸਨਮਾਨ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।