29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪਿ੍ੰਸੀਪਲ ਫੌਜਾ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 28-02-2026
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਦੇ ਪ੍ਰੱਸਿਧ ਕਵੀ ਪਿ੍ੰ. ਫ਼ੌਜਾ ਸਿੰਘ ਬਰਾੜ ਨਵਰਾਹੀ ਘੁਗਿਆਣਵੀ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਫ਼ਰੀਦਕੋਟ ਵਿਖੇ ਹੋਈ | ਇਸ ਮੌਕੇ ਰਾਗੀ ਸਿੰਘਾਂ ਨੇ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਵੈਰਾਗਮਈ ਕੀਰਤਨ ਕੀਤਾ | ਅੰਤਿਮ ਅਰਦਾਸ ਉਪਰੰਤ ਨਵਰਾਹੀ ਘੁਗਿਆਣਵੀ ਦਾ ਜੀਵਨ ਵੇਰਵਾ ਪੋ੍ਰ. ਨਰਿੰਦਰਜੀਤ ਸਿੰਘ ਬਰਾੜ ਨੇ ਆਈਆਂ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਸ਼ੋਕ ਮਤੇ ਪੜ੍ਹੇ | ਪਰਿਵਾਰ ਵਲੋਂ ਧੰਨਵਾਦ ਪਿ੍ੰ. ਫ਼ੌਜਾ ਸਿੰਘ ਬਰਾੜ ਦੇ ਸਪੁੱਤਰ ਨਵਜੀਤ ਸਿੰਘ ਬਰਾੜ (ਗੋਲਡੀ) ਵਲੋਂ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਵਿਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਬਾਦਲ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਹਲਕਾ ਇੰਚਾਰਜ ਫ਼ਰੀਦਕੋਟ ਪਰਮਬੰਸ ਸਿੰਘ ਬੰਟੀ ਰੋਮਾਣਾ, ਗਿੰਦਰਜੀਤ ਸਿੰਘ ਸੇਖੋਂ ਸਾਬਕਾ ਚੇਅਰਮੈਨ, ਕੇਂਦਰੀ ਲਿਖਾਰੀ ਸਭਾ ਦੇ ਪ੍ਰਧਾਨ ਪਵਨ ਹਰਚੰਦ ਪੁਰੀ, ਦਰਸ਼ਨ ਸਿੰਘ ਰੋਮਾਣਾ, ਦਰਸ਼ਨ ਸਿੰਘ ਸੰਧੂ, ਤੇਜਿੰਦਰ ਸਿੰਘ ਬਰਾੜ, ਕਰਨਪ੍ਰੀਤ ਦਰਦ, ਗੁਰਪਿਆਰ ਹਰੀ ਨੌ, ਜੰਗਪਾਲ ਸਿੰਘ ਹਰੀ ਨੌ, ਮੱਘਰ ਸਿੰਘ ਖ਼ਾਲਸਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਪਿ੍ੰ. ਸੁਰੇਸ਼ ਅਰੋੜਾ, ਡਾ. ਦੇਵਿੰਦਰ ਸ਼ੈਫੀ, ਕੰਵਲਜੀਤ ਸਿੰਘ, ਪ੍ਰੋ. ਬੀਰਇੰਦਰ ਸਿੰਘ ਸਰਾਂ, ਇੰਦਰਜੀਤ ਸਿੰਘ ਖੀਵਾ, ਮਨੋਹਰ ਸਿੰਘ ਸੇਵਾ ਮੁਕਤ ਡੀ.ਪੀ.ਆਰ.ਓ., ਨਰ ਸਿੰਘ ਖੀਵਾ, ਬੀ.ਕੇ ਅਰੋੜਾ, ਪਿ੍ੰ. ਕ੍ਰਿਸ਼ਨ ਕੁਮਾਰ ਬਕੋਲੀਆ, ਪਿ੍ੰ. ਗੁਰਦੀਪ ਸਿੰਘ ਢੁੱਡੀ, ਬਾਬਾ ਫ਼ਰੀਦ ਹਾਕੀ ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ ਬਰਾੜ, ਹੈੱਡ ਮਾਸਟਰ ਸੰਤ ਸਿੰਘ, ਮੁਖਤਿਆਰ ਸਿੰਘ ਵੰਗੜ, ਨਿੰਦਰ ਘੁਗਿਆਣਵੀ, ਨਾਹਰ ਸਿੰਘ ਗਿੱਲ, ਡਾ. ਆਤਮਾ ਸਿੰਘ ਸਿੱਧੂ, ਧਰਮ ਪਰਵਾਨਾ, ਵਤਨਵੀਰ ਜ਼ਖ਼ਮੀ, ਇਕਬਾਲ ਸਿੰਘ ਘਾਰੂ, ਪਾਲ ਸਿੰਘ ਪਾਲ, ਸੁਖਚੈਨ ਸਿੰਘ ਥਾਂਦੇਵਾਲਾ, ਸਤਪਾਲ ਤਲਵੰਡੀ, ਲਾਲ ਸਿੰਘ ਕਲਸੀ, ਗਾਇਕ ਭਿੰਦੇਸ਼ਾਹ ਰਾਜੋਵਾਲ, ਕੁਲਵਿੰਦਰ ਕੰਵਲ, ਰਾਜਾ ਨਰਿੰਦਰ ਸਿੰਘ, ਮੇਘ ਰਾਜ, ਪ੍ਰੀਵਨ ਕੁਮਾਰ ਕਾਲਾ, ਇੰਜ. ਗੁਰਚਰਨ ਸਿੰਘ ਮਾਨ, ਅਮਰਜੀਤ ਸਿੰਘ ਸੰਧੂ, ਨਿਰਲੇਪ ਸਿੰਘ, ਇੰਜ. ਤੇਜ ਸਿੰਘ ਢਿੱਲੋਂ, ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲਾ, ਸੁਖਵਿੰਦਰ ਸਿੰਘ ਸੁੱਖੀ, ਨਵਤੇਜ ਸਿੰਘ ਭਾਸ਼ਾ ਵਿਭਾਗ, ਪਿ੍ੰ. ਅਨਿਲ ਕੌਸ਼ਿਕ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਬਿ੍ਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਅੰਤਰ ਕਾਲਜ ਯੁਵਕ ਮੇਲੇ 'ਚ ਮੱਲ੍ਹਾਂ ਮਾਰੀਆਂ ਅਗਲੀ ਖ਼ਬਰ ਕਾਂਗਰਸ ਦੀ ਬਰਨਾਲਾ ਰੈਲੀ ਨੂੰ ਲੈ ਕੇ ਵਰਕਰਾਂ 'ਚ ਭਾਰੀ ਉਤਸ਼ਾਹ-ਬੰਨੀ ਬਰਾੜ, ਤਰਸੇਮ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।