17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮੋਗਾ ਵਿਖੇ ਸਨੈਪ ਨਾਂਅ ਦੀ ਸੰਸਥਾ ਦਾ ਹੋਇਆ ਉਦਘਾਟਨ <br/>

ਅਜੀਤ ਡੈਸਕ 01-03-2026
ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਬੀਤੇ ਦਿਨ ਮੋਗਾ ਵਿਖੇ ਇਕ ਸਨੈਪ ਨਾਂਅ ਦੀ ਸੰਸਥਾ ਦਾ ਉਦਘਾਟਨ ਸੰਸਥਾ ਦੇ ਮੁਖੀ ਅੰਜੂ ਹੰਸ, ਤਨਵੀਰ ਕੌਰ ਅਤੇ ਪੂਰੀ ਟੀਮ ਵਲੋਂ ਗਊਸ਼ਾਲਾ ਵਿਖੇ 2100 ਰੁਪਏ ਦੀ ਭੇਟਾ ਕਰ ਕੇ ਕੀਤਾ ਗਿਆ | ਇਸ ਮੌਕੇ ਟੀਮ ਦੇ ਮੈਂਬਰ ਦੀਪਿਕਾ ਕਾਲੀਆ, ਜੋਤੀ, ਸਾਂਚੀ ਗਰੋਵਰ, ਰਿਤੂ ਗਰੋਵਰ, ਊਸ਼ਾ, ਡਿੰਪਲ, ਨੇਹਾ ਹੰਸ, ਪਲਵਿੰਦਰ ਕੌਰ ਲੋਧੀ ਅਤੇ ਵਿਜੈ ਬਾਂਸਲ ਹਾਜ਼ਰ ਸਨ | ਉਪਰੰਤ ਦੁੱਨੇਕੇ ਵਿਖੇ ਇਕ ਬੱਚੀ ਜੋ ਕਿ ਡਿਗ ਗਈ ਸੀ ਤੇ ਕਾਫ਼ੀ ਸੱਟਾਂ ਲੱਗ ਗਈਆਂ ਸਨ, ਦੇ ਇਲਾਜ ਲਈ ਟੀਮ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ 3100 ਰੁਪਏ ਦਿੱਤੇ ਗਏ | ਇਸ ਟੀਮ ਦਾ ਮੁੱਖ ਮਕਸਦ ਗ਼ਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਹੈ |

ਪਿਛਲੀ ਖ਼ਬਰ ਵਿਧਾਇਕ ਲਾਡੀ ਢੋਸ ਵਲੋਂ ਲੁਹਾਰਾ ਦੇ ਸਾਲਾਨਾ ਮੇਲੇ ਦਾ ਪੋਸਟਰ ਜਾਰੀ <br/> ਅਗਲੀ ਖ਼ਬਰ ਆਸ਼ਾ ਵਰਕਰਜ਼ ਫ਼ੈਸੀਲਿਟੇਟਰਜ਼ ਸਾਂਝਾ ਮੋਰਚਾ 3 ਨੂੰ ਡੀ.ਸੀਜ਼ ਨੂੰ ਮੰਗ-ਪੱਤਰ ਸੌਂਪੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।