17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਮਲੋਟ ਪੱੁਜੇ

ਅਜੀਤ ਡੈਸਕ 01-03-2026
ਮਲੋਟ, 28 ਫ਼ਰਵਰੀ (ਪਾਟਿਲ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਅੱਜ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਵਪਾਰ ਮੰਡਲ ਨਾਲ ਜੁੜ੍ਹੇ ਵੱਖ-ਵੱਖ ਮਸਲਿਆਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ ਗਿਆ | ਜਿਸ ਤੇ ਪ੍ਰਧਾਨ ਕਪੂਰ ਵਲੋਂ ਇਸ ਬਾਰੇ ਮੁੱਦਾ ਚੁੱਕਣ ਅਤੇ ਵਪਾਰੀਆਂ ਨੂੰ ਇਕਜੁਟ ਕਰਨ ਦਾ ਸੁਨੇਹਾ ਦਿੱਤਾ | ਇਸ ਮੌਕੇ ਪੰਮਾ ਬਰਾੜ, ਸ਼ਿੰਪਾ ਗਰਗ, ਪ੍ਰਧਾਨ ਨੱਥਾ ਸਿੰਘ, ਮੇਜਰ ਸਿੰਘ ਢਿੱਲੋ, ਵਿਨੋਦ ਗਿਲਹੋਤਰਾ, ਅੰਮਿ੍ਤਪਾਲ ਸਿੰਘ ਢਿੱਲੋਂ, ਹਰੀਸ਼ ਬਾਂਸਲ, ਗੌਰਵ ਧੂੜੀਆ, ਪ੍ਰਵੀਨ ਮੱਕੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਓਟ ਕੇਂਦਰ 'ਚ ਹੈਪੇਟਾਇਟਿਸ ਦਾ ਜਾਂਚ ਸੰਬੰਧੀ ਕੈਂਪ ਲਗਾਇਆ ਅਗਲੀ ਖ਼ਬਰ ਪੁਲਿਸ ਵਲੋਂ ਸੇਵਾ ਮੁਕਤ ਹੋਏ ਪੁਲਿਸ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।