09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਐਮ.ਪੀ.ਐਚ. ਡਬਲਯੂ. ਫ਼ੀਮੇਲ ਵਰਕਰ ਰਾਜਵਿੰਦਰ ਕੌਰ ਨੂੰ ਵਿਦਾਇਗੀ ਪਾਰਟੀ <br/>

ਅਜੀਤ ਡੈਸਕ 12-05-2026
ਬਾਜਾਖਾਨਾ, 11 ਮਈ (ਜਗਦੀਪ ਸਿੰਘ ਗਿੱਲ)-ਪਿੰਡ ਦਬੜੀਖਾਨਾ ਵਿਖੇ ਐਮ.ਪੀ.ਐਚ. ਡਬਲਯੂ ਫ਼ੀਮੇਲ ਵਰਕਰ ਰਾਜਵਿੰਦਰ ਕÏਰ ਜੈਤੋ ਨੇ ਆਪਣੇ ਕਾਰਜਕਾਲ ਦਾ ਲੰਮਾ ਸਮਾਂ ਇਸ ਨਗਰ ਵਿਖੇ ਸਿਹਤ ਵਿਭਾਗ ਵਿਚ ਬਹੁਤ ਹੀ ਇਮਾਨਦਾਰੀ ਵਫ਼ਾਦਾਰ ਅਤੇ ਜ਼ਿੰਮੇਵਾਰੀ ਨਾਲ ਡਿਊਟੀ ਕੀਤੀ, ਇਨ੍ਹਾਂ ਦੀ ਤਰੱਕੀ ਹੋਣ ਤੇ ਪਿੰਡਾਂ ਦੀਆਂ ਪੰਚਾਇਤਾਂ ਡਾਕਟਰ ਕਮਲ ਅਹੂਜਾ ਸੀ.ਐਚ.ਓ, ਮਨਪੀਤ ਕÏਰ, ਸਰਪੰਚ ਹਰਦੀਪਕ ਸਿੰਘ ਢਿੱਲੋਂਾ, ਸਰਪੰਚ ਸ਼ਿੰਦਰ ਕÏਰ ਦੇ ਬੇਟੇ ਸਰਬਜੀਤ ਸਿੰਘ ਬਾਠ, ਸਰਪੰਚ ਰਾਜਨ ਸਿੰਘ ਫ਼ਤਹਿਗੜ੍ਹ, ਸਤਨਾਮ ਸਿੰਘ, ਤੇਜ਼ ਸਿੰਘ, ਗੁਰਦਿੱਤ ਸਿੰਘ ਢਿੱਲੋਂ, ਸਰਪੰਚ ਜੰਮੂ ਕਸ਼ਮੀਰ ਸਿੰਘ, ਸਰਬਜੀਤ ਸਿੰਘ ਢਿੱਲੋਂ, ਟੋਨੀ ਢਿੱਲੋਂ, ਸ਼ੋਸ਼ਲ ਵਰਕਰ ਡਾ. ਜਸਵਿੰਦਰ ਸਿੰਘ ਗਿੱਲ, ਆਮ ਆਦਮੀ ਪਾਰਟੀ ਦੇ ਨਵਦੀਪ ਸਿੰਘ ਰੱਤੂ, ਮੁਹੰਮਦ ਗÏਰੀ ਨੇ ਵਧਾਈਆਂ ਦਿੱਤੀਆਂ ਅਤੇ ਮੈਂਬਰ ਆਸ਼ਾ ਵਰਕਰ ਜਸਵਿੰਦਰ ਕÏਰ ਨੇ ਕਵਿਤਾ ਪੜ੍ਹਕੇ ਸਾਥੀ ਦਾ ਸਤਿਕਾਰ ਵਧਾਇਆ | ਵੀਰਪਾਲ ਕÏਰ ਐਮ ਪੀ ਐੱਚ ਡਬਲਯੂ ਫੀਮੇਲ ਵਰਕਰ ਨੇ ਆਪਣੇ ਡਿਊਟੀ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ | ਸਮੂਹ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰ ਸਟਾਫ਼ ਅਤੇ ਸਮੂਹ ਨਗਰ ਪੰਚਾਇਤ ਵਲੋਂ ਵੀ ਰਾਜਵਿੰਦਰ ਕÏਰ ਦਾ ਸਨਮਾਨ ਚਿੰਨ੍ਹ ਦੇ ਕੇ ਮਾਨ ਸਨਮਾਨ ਕੀਤਾ ਗਿਆ¢ ਇਸ ਮੌਕੇ ਕੁਲਵਿੰਦਰ ਸਿੰਘ ਢਿੱਲੋਂ, ਮੰਦਰ ਸਿੰਘ ਬਰਾੜ, ਸਟੇਜ ਦੀ ਸੰਭਾਲ ਮੁਹੰਮਦ ਗÏਰੀ ਨੇ ਨਿਭਾਈ |

ਪਿਛਲੀ ਖ਼ਬਰ ਕਿੰਡਰਸਪੈਲ ਪਲੇਵੇ ਅਤੇ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਡਾ. ਸਤੀਸ਼ ਸ਼ਰਮਾ ਪ੍ਰਧਾਨ ਅਤੇ ਚਰਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।