27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਗਰ ਕੌਂਸਲ ਜੈਤੋ ਦੇ ਵਾਰਡ ਨੰ: 1 ਤੋਂ 'ਆਪ' ਦੇ ਉਮੀਦਵਾਰ ਪ੍ਰੀਤਮ ਕੌਰ ਨਿਰ-ਵਿਰੋਧ ਕੌਂਸਲਰ ਬਣੇ

ਅਜੀਤ ਡੈਸਕ 18-05-2026
ਜੈਤੋ, 17 ਮਈ (ਗੁਰਚਰਨ ਸਿੰਘ ਗਾਬੜੀਆ)-ਨਗਰ ਕੌਂਸਲ ਜੈਤੋ ਦੀਆਂ ਆਮ ਚੋਣਾਂ 'ਚ ਵਾਰਡ ਨੰ: 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੀਤਮ ਕੌਰ ਧਰਮ-ਪਤਨੀ ਜਗਦੀਸ਼ ਸਿੰਘ ਕਥਿਤ ਨਿਰ-ਵਿਰੋਧ ਕੌਂਸਲਰ ਚੁਣੇ ਗਏ | ਕੌਂਸਲਰ ਪ੍ਰੀਤਮ ਕÏਰ ਅਤੇ ਉਨ੍ਹਾਂ ਦੇ ਪਤੀ ਜਗਦੀਸ਼ ਸਿੰਘ ਨੂੰ ਵਧਾਈਆਂ ਦੇਣ ਲਈ ਉਨ੍ਹਾਂ ਦੀ ਸਥਾਨਕ ਰਿਹਾਇਸ਼ 'ਤੇ ਸਮਰਥਕਾਂ ਦਾ ਤਾਂਤਾ ਲੱਗਿਆ ਹੋਇਆ ਹੈ | ਵਿਧਾਇਕ ਅਮੋਲਕ ਸਿੰਘ ਜੇਤੂ ਪ੍ਰੀਤਮ ਕÏਰ ਨੂੰ ਮੁਬਾਰਕਬਾਦ ਦੇਣ ਲਈ ਉਨ੍ਹਾਂ ਦੇ ਘਰ ਪੁੱਜੇ ਅਤੇ ਉਮੀਦ ਜਤਾਈ ਕਿ ਬੀਬੀ ਪ੍ਰੀਤਮ ਕÏਰ ਆਪਣੇ ਵਾਰਡ ਸਮੇਤ ਸਮੁੱਚੇ ਸ਼ਹਿਰ ਦੀ ਬਿਹਤਰੀ ਲਈ ਨਗਰ ਕੌਂਸਲ ਵਿਚ ਕੰਮ ਕਰਨਗੇ | ਇਸ ਚੰਗੀ ਸ਼ੁਰੂਆਤ ਹੋਣ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ 12ਵੀਂ ਦੇ ਨਤੀਜਿਆਂ 'ਚ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਉਣ ਵਾਲੇ 10 ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਦਸਤਾਰ ਅਤੇ ਕਿਰਦਾਰ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।