05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਜ਼ਿਲ੍ਹਾ ਫ਼ਰੀਦਕੋਟ ਦੀ ਕਿ੍ਕਟ ਟੀਮ ਲਈ ਟਰਾਇਲ 18 ਨੂੰ

ਅਜੀਤ ਡੈਸਕ 16-06-2026
ਫ਼ਰੀਦਕੋਟ, 15 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਕਿ੍ਰਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾਂਦੇ ਇੰਟਰ ਡਿਸਟਿ੍ਰਕਟ ਕਿ੍ਰਕਟ-19 ਅਤੇ ਅੰਡਰ 15 (ਲੜਕੀਆਂ) ਜ਼ਿਲ੍ਹਾ ਫ਼ਰੀਦਕੋਟ ਟੀਮ ਦੀ ਚੋਣ ਲਈ ਟਰਾਇਲ 18 ਜੂਨ ਦਿਨ ਵੀਰਵਾਰ ਨੂੰ ਸਰਕਾਰੀ ਬ੍ਰਿਜਿੰਦਰਾ ਕਾਲਜ ਦੀ ਕਿ੍ਰਕਟ ਗਰਾਉਂਡ ਵਿਚ ਦੁਪਹਿਰ 2 ਵਜੇ ਲਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਏ.ਜੀ.ਐਸ. ਬਾਵਾ ਨੇ ਦੱਸਿਆ ਕਿ ਅੰਡਰ-19 ਟੂਰਨਾਮੈਂਟ ਲਈ ਕੱਟ ਆਫ਼ ਡੇਟ 1-9-2007 ਅਤੇ ਅੰਡਰ-15 ਲਈ ਕੱਟ ਆਫ ਡੇਟ 1-9-2011 ਤੋਂ 31-8-2014 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਟਰਾਇਲ ਦੇਣ ਵਾਲੇ ਖਿਡਾਰੀ ਵਾਈਟ ਕਿੱਟ ਵਿਚ ਆਉਣ ਅਤੇ ਖਿਡਾਰੀ ਆਪਣੇ ਨਾਲ ਡਿਜਿਟਲ ਜਨਮ ਸਰਟੀਫਿਕੇਟ, ਅਧਾਰ ਕਾਰਡ ਦੀ ਫੋਟੋ ਕਾਪੀ ਨਾਲ ਲੈ ਕੇ ਆਉਣ।
ਪਿਛਲੀ ਖ਼ਬਰ ਨਾਜਾਇਜ਼ ਅਸਲ੍ਹੇ ਸਮੇਤ ਦੋ ਨੌਜਵਾਨ ਕੀਤੇ ਕਾਬੂ ਅਗਲੀ ਖ਼ਬਰ ਮਾਤਾ ਜਵਾਲਾ ਜੀ ਤੋਂ ਆਈ ਪਵਿੱਤਰ ਜੋਤ ਦਾ ਫ਼ੁੱਲਾਂ ਦੀ ਵਰਖਾ ਨਾਲ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।