‘ ਖੇਡਾਂ ਵਤਨ ਪੰਜਾਬ ਦੀਆਂ’ ਦੇ ਕਬੱਡੀ ਮੁਕਾਬਲਿਆਂ ’ਚ ਪਿੰਡ ਦੌਲਾ ਤੇ ਰੁਖਾਲਾ ਦੀ ਟੀਮ ਜੇਤੂ ਰਹੀ
ਗਿੱਦੜਬਾਹਾ, 11 ਸਤੰਬਰ (ਸ਼ਿਵਰਾਜ ਸਿੰਘ ਬਰਾੜ)-‘ਖੇਡਾਂ ਵਤਨ ਪੰਜਾਬ ਦੀਆਂ’ ਬਲਾਕ ਗਿੱਦੜਬਾਹਾ-1 ਦਾ ਟੂਰਨਾਮੈਂਂਟ ਪਿੰਡ ਕੋਟਭਾਈ ਦੇ ਖੇਡ ਸਟੇਡੀਅਮ ਵਿਚ ਕਰਵਾਇਆ ਗਿਆ। ਇਸ ਵਿਚ ਦੌਲਾ ਤੇ ਰੁਖਾਲਾ ਦੀਆਂ ਟੀਮਾਂ ਨੇ ਕਬੱਡੀ ਵਿਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ।
?
12-09-2026