26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਅਕਾਲੀ ਦਲ ਅਤੇ ਭਾਜਪਾ ਛੱਡ ਹੋਏ ਆਮ ਆਦਮੀ ਪਾਰਟੀ ’ਚ ਸ਼ਾਮਿਲ

ਮਲੋਟ, 25 ਸਤੰਬਰ (ਪਾਟਿਲ)-ਅੱਜ ਅਕਾਲੀ ਦਲ ਦੇ ਟਕਸਾਲੀ ਆਗੂ ਨਿਰਮਲ ਸਿੰਘ ਅਤੇ ਟਕਸਾਲੀ ਭਾਜਪਾ ਵਰਕਰ ਬਲਦੇਵ ਵਰਮਾ ਅਤੇ ਨੀਰਜ ਕਟਾਰੀਆ ਨੇ ਅਕਾਲੀ, ਭਾਜਪਾ ਨੂੰ ਛੱਡ ਕੇ ਆਪ ਆਗੂ ਹਰਪਾਲ ਸਿੰਘ ਵਿਰਦੀ ਦੀ ਪ੍ਰੇਰਣਾ ਸਦਕਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ’ਚ ਆਪ ਵਿਚ ਸ਼ਾਮਿਲ ਹੋਏ।

ਅਜੀਤ ਡੈਸਕ 26-09-2026
ਮਲੋਟ, 25 ਸਤੰਬਰ (ਪਾਟਿਲ)-ਅੱਜ ਅਕਾਲੀ ਦਲ ਦੇ ਟਕਸਾਲੀ ਆਗੂ ਨਿਰਮਲ ਸਿੰਘ ਅਤੇ ਟਕਸਾਲੀ ਭਾਜਪਾ ਵਰਕਰ ਬਲਦੇਵ ਵਰਮਾ ਅਤੇ ਨੀਰਜ ਕਟਾਰੀਆ ਨੇ ਅਕਾਲੀ, ਭਾਜਪਾ ਨੂੰ ਛੱਡ ਕੇ ਆਪ ਆਗੂ ਹਰਪਾਲ ਸਿੰਘ ਵਿਰਦੀ ਦੀ ਪ੍ਰੇਰਣਾ ਸਦਕਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ’ਚ ਆਪ ਵਿਚ ਸ਼ਾਮਿਲ ਹੋਏ। ਇਨ੍ਹਾਂ ਆਗੂਆਂ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਾਰਟੀ ਦਾ ਸਿਰੋਪਾ ਪਾ ਕੇ ਸ਼ਾਮਿਲ ਕੀਤਾ ਅਤੇ ਜੀ ਆਇਆਂ ਆਖਿਆ ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੋਮਨਾਥ ਕਾਲੜਾ, ਅਰਸ਼ ਸਿੱਧੂ, ਮਨਜੀਤ ਸਿੰਘ ਵਿਰਦੀ, ਓ.ਐਸ.ਡੀ ਸ਼ਿੰਦਰਪਾਲ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਰਾਕੇਸ਼ ਕੁਮਾਰ ਬੰਟੀ ਪ੍ਰਧਾਨ ਬਣੇ ਅਗਲੀ ਖ਼ਬਰ ਕਿਸਾਨ ਆਗੂ ਬਲਵਿੰਦਰ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।