19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਭਾਰਤ ਨੇ ਡਬਲਿਊ.ਟੀ.ਓ. ਵਿਖੇ ਚੀਨ ਦੀ ਅਗਵਾਈ ਵਾਲੇ ਨਿਵੇਸ਼ ਸਮਝÏਤੇ ਦਾ ਵਿਰੋਧ ਕੀਤਾ

ਅਜੀਤ ਡੈਸਕ 29-03-2026
ਨਵੀਂ ਦਿੱਲੀ, 28 ਮਾਰਚ (ਪੀ.ਟੀ.ਆਈ.)-ਭਾਰਤ ਨੇ ਵਿਵਾਦਪੂਰਨ ਚੀਨ ਦੀ ਅਗਵਾਈ ਵਾਲੇ 'ਨਿਵੇਸ਼ ਸਹੂਲਤ ਵਿਕਾਸ' (ਆਈ.ਐਫ.ਡੀ.) ਸਮਝÏਤੇ ਨੂੰ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਦੇ ਢਾਂਚੇ ਦੇ ਅੰਦਰ ਸ਼ਾਮਲ ਕਰਨ ਦਾ ਸਖ਼ਤ ਵਿਰੋਧ ਕੀਤਾ ਹੈ | ਇਹ ਇਕ ਨਿਵੇਸ਼ ਨਾਲ ਸਬੰਧਤ ਸਮਝੌਤਾ ਹੈ, ਜੋ 2017 ਵਿਚ ਚੀਨ ਤੇ ਕਈ ਹੋਰ ਦੇਸ਼ਾਂ ਵਲੋਂ ਪ੍ਰਸਤਾਵਿਤ ਕੀਤਾ ਗਿਆ ਸੀ, ਜਿਸਦਾ ਉਦੇਸ਼ ਦੇਸ਼ਾਂ ਵਿਚ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣਾ ਹੈ | ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਟਿੱਪਣੀ ਕੀਤੀ ਕਿ ਆਈ.ਐਫ.ਡੀ. ਸਮਝੌਤੇ ਨੂੰ ਸ਼ਾਮਲ ਕਰਨ ਨਾਲ ਡਬਲਿਊ.ਟੀ.ਓ. ਦੀਆਂ ਸੰਚਾਲਨ ਸੀਮਾਵਾਂ ਨੂੰ ਖਤਮ ਕਰਨ ਤੇ ਇਸਦੇ ਬੁਨਿਆਦੀ ਸਿਧਾਂਤਾਂ ਦੇ ਕਮਜ਼ੋਰ ਹੋਣ ਦਾ ਜੋਖਮ ਹੈ |

ਪਿਛਲੀ ਖ਼ਬਰ ਭੀਖ ਮੰਗਣਾ ਹੀ ਸਾਡੀ ਰਾਸ਼ਟਰੀ ਅਗਲੀ ਖ਼ਬਰ ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਬੰਗਾ ਨੂੰ ਐਨ. ਆਰ. ਆਈ. ਵਲੋਂ ਸਹਾਇਤਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।