14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਛੱਤੀਸਗੜ੍ਹ ਵੇਦਾਂਤਾ ਪਾਵਰ ਪਲਾਂਟ 'ਚ ਧਮਾਕੇ 'ਚ ਮੌਤਾਂ ਦੀ ਗਿਣਤੀ 24 ਹੋਈ

ਅਜੀਤ ਡੈਸਕ 20-04-2026

ਰਾਏਪੁਰ, 19 ਅਪ੍ਰੈਲ (ਪੀ. ਟੀ. ਆਈ.)-ਛੱਤੀਸਗੜ੍ਹ ਦੇ ਸਕਤੀ ਜ਼ਿਲ੍ਹੇ 'ਚ ਵੇਦਾਂਤਾ ਪਾਵਰ ਪਲਾਂਟ 'ਚ ਹੋਏ ਧਮਾਕੇ ਵਿਚ ਜ਼ਖ਼ਮੀ ਇਕ ਹੋਰ ਵਰਕਰ ਦੀ ਐਤਵਾਰ ਨੂੰ ਮÏਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ | ਗਿਆਰਾਂ ਹੋਰ ਵਿਅਕਤੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ | ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਹੈ | ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸੋਨਭੱਦਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਵਜੋਂ ਪਛਾਣੇ ਗਏ ਇਕ ਵਰਕਰ ਦੀ ਰਾਏਗੜ੍ਹ ਮੈਡੀਕਲ ਕਾਲਜ 'ਚ ਇਲਾਜ ਦÏਰਾਨ ਤੜਕੇ ਮÏਤ ਹੋ ਗਈ | ਇਸ ਦੇ ਨਾਲ, 14 ਅਪ੍ਰੈਲ ਨੂੰ ਵਾਪਰੀ ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ |

ਪਿਛਲੀ ਖ਼ਬਰ ਸੀ.ਬੀ.ਆਈ. ਦਾ 'ਅਭੈ' ਜਲਦੀ ਹੀ ਡਿਜੀਟਲ ਗਿ੍ਫ਼ਤਾਰੀ ਗਰੋਹਾਂ ਦਾ ਮੁਕਾਬਲਾ ਕਰਨ ਲਈ ਹੋਵੇਗਾ ਲਾਂਚ ਅਗਲੀ ਖ਼ਬਰ ਕੈਲਗਰੀ ਵਿਖੇ ਮੁੱਖ ਮੰਤਰੀ ਡੈਨੀਅਲ ਸਮਿੱਥ ਦੀ ਅਗਵਾਈ ਵਿਚ ਹੈਰੀਟੇਜ ਮਹੀਨਾ ਅਤੇ ਵਿਸਾਖੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।