17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਓਪਨ ਪ੍ਰਣਾਲੀ ਰਾਹੀਂ ਦਿੱਤੀ ਦਸਵੀਂ ਜਮਾਤ ਦੀ ਪ੍ਰੀਖਿਆ ਨੂੰ ਨਾ ਪਾਸ ਕਰ ਸਕੇ 3291 ਪ੍ਰੀਖਿਆਰਥੀ

ਅਜੀਤ ਡੈਸਕ 13-05-2026
ਸੰਗਰੂਰ, 12 ਮਈ (ਧੀਰਜ ਪਸੋਰੀਆ)-ਓਪਨ ਪ੍ਰਣਾਲੀ ਰਾਹੀਂ ਇਸ ਵਾਰ ਮਾਰਚ 2026 ਵਿਚ ਹੋਈ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਪੂਰੇ ਪੰਜਾਬ ਵਿਚ ਬੈਠੇ 7952 ਵਿਦਿਆਰਥੀਆਂ ਵਿਚੋਂ 4661 ਵਿਦਿਆਰਥੀ ਹੀ ਦਸਵੀਂ ਦੀ ਇਹ ਪ੍ਰੀਖਿਆ ਪਾਸ ਕਰ ਸਕੇ ਹਨ, 3291 ਵਿਦਿਆਰਥੀ ਇਹ ਪ੍ਰੀਖਿਆ ਪਾਸ ਨਹੀਂ ਕਰ ਸਕੇ ਹਨ | ਇਸ ਓਪਨ ਪ੍ਰਣਾਲੀ ਪ੍ਰੀਖਿਆ ਵਿਚ ਬੈਠੀਆਂ 2775 ਲੜਕੀਆਂ ਵਿਚੋਂ 1855 ਲੜਕੀਆਂ ਹੀ ਪਾਸ ਹੋਈਆਂ ਹਨ ਜਦਕਿ 5176 ਲੜਕਿਆਂ ਵਿਚੋਂ 2805 ਲੜਕੇ ਪਾਸ ਹੋਏ ਹਨ |

ਪਿਛਲੀ ਖ਼ਬਰ ਸੜਕ ਹਾਦਸੇ 'ਚ 4 ਸਾਲਾਂ ਬੱਚੇ ਸਮੇਤ 3 ਦੀ ਮੌਤ <br/> ਅਗਲੀ ਖ਼ਬਰ ਮਾਣਹਾਨੀ ਦੇ ਮਾਮਲੇ 'ਚ ਮਜੀਠੀਆ ਅਦਾਲਤ 'ਚ ਪੁੱਜੇ-ਸੰਜੇ ਸਿੰਘ ਖ਼ਿਲਾਫ਼ ਅਗਲੀ ਪੇਸ਼ੀ 26 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।